11.2 C
Toronto
Saturday, September 26, 2026
spot_img
Homeਕੈਨੇਡਾਵੈਲਨਟਾਈਨ ਦਾ ਜਸ਼ਨ

ਵੈਲਨਟਾਈਨ ਦਾ ਜਸ਼ਨ

ਵੈਲਨਟਾਈਨ ਦਾ ਜਸ਼ਨਸੈਲਮੈਕਸ ਰੀਅਲ ਅਸਟੇਟ ਅਤੇ ਏਜੇ ਮੀਡੀਆ ਇੰਟਰਟੇਨਮੈਂਟ ਵਲੋਂ ਵੈਲਨਟਾਈਨ ਨਾਈਟ 2017 ਮਨਾਈ ਗਈ। ਇਸ ਜਸ਼ਨ ਭਰੀ ਰਾਤ ਦਾ ਆਯੋਜਨ ਬਰੈਂਪਟਨ ਦੇ ਚਾਂਦਨੀ ਬੈਂਕੁਇਟ ਹਾਲ ਵਿਚ ਹੋਇਆ, ਜਿੱਥੇ ਬਾਲੀਵੁੱਡ ਸਟਾਈਲ ਪਾਰਟੀ ਵਿਚ ਕਪਿਲ ਡਾਂਸ, ਭੰਗੜਾ, ਬਾਲੀਵੁੱਡ ਡਾਂਸ ਦੇ ਨਾਲ-ਨਾਲ ਡੀ.ਜੇ. ਉਤੇ ਪਿਆਰ ਵੰਡਦੇ ਗੀਤ ਵੱਜਦੇ ਰਹੇ। ਸਰਪ੍ਰਾਈਜ਼ ਗਿਫਟ ਵੀ ਕਈਆਂ ਨੂੰ ਨਸੀਬ ਹੋਏ।

RELATED ARTICLES
POPULAR POSTS