ਮਾਲਟਨ ਨਿਵਾਸੀਆਂ ਨੇ ਸਥਾਨਕ ਮੁੱਦਿਆਂ ਨੂੰ ਲੈ ਕੇ ਐਮ ਪੀ ਪੀ ਦੀਪਕ ਆਨੰਦ ਨਾਲ ਬੈਠਕ ਦੌਰਾਨ ਚਰਚਾ ਕੀਤੀ। ਮਾਲਟਨ ਕਮਿਊਨਿਟੀ ਸੈਂਟਰ ਵਿਚ ਹੋਈ ਇਸ ਬੈਠਕ ‘ਚ ਦੀਪਕ ਆਨੰਦ ਨੇ ਸਥਾਨਕ ਲੋਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਫਿਰ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਧਿਆਨ ‘ਚ ਰੱਖਦਿਆਂ ਯੋਜਨਾਵਾਂ ਅਨੁਸਾਰ ਕੰਮ ਕਰਨ ਦਾ ਵੀ ਵਾਅਦਾ ਕੀਤਾ।
ਟਾਊਨ ਹਾਲ ਦੀ ਮੀਟਿੰਗ ‘ਚ ਸਥਾਨਕ ਮੁੱਦਿਆਂ ‘ਤੇ ਐਮ ਪੀ ਪੀ ਦੀਪਕ ਆਨੰਦ ਨੇ ਕੀਤੀ ਚਰਚਾ
RELATED ARTICLES

