Breaking News

Recent Posts

ਅੰਗਦਾਨ ਨਹੀਂ ਬਣਿਆ ਪੰਜਾਬੀਆਂ ਦੇ ਜੀਵਨ ਦਾ ਅੰਗ

ਅੰਗਦਾਨ ਮਹਾਂਦਾਨ ‘ਚ ਪੰਜਾਬੀ ਪਛੜੇ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਅੰਗਦਾਨ ‘ਚ ਨਿਕਲੇ ਅੱਗੇ ਏਮਜ਼ ਦੀ ਰਿਪੋਰਟ ਅਨੁਸਾਰ ਬ੍ਰੇਨ ਡੈਡ ਮਰੀਜ਼ਾਂ ਦੇ ਕੈਡੇਵਰ ਅੰਗਦਾਨ ਦੇ ਮਾਮਲੇ ‘ਚ ਦੇਸ਼ ਕਾਫ਼ੀ ਪਛੜਿਆ ਜਲੰਧਰ/ਬਿਊਰੋ ਨਿਊਜ਼ : ਅੰਗਦਾਨ ਮਹਾਂਦਾਨ ‘ਚ ਪੰਜਾਬੀ ਅੱਜ ਵੀ ਪਛੜੇ ਹੋਏ ਹਨ। ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਅੰਗ …

Read More »

ਆਓ ਰਲ ਕੇ ‘ਜੰਨਤ’ ਨੂੰ ਬਚਾਈਏ : ਮੋਦੀ

ਗੱਲਬਾਤ ‘ਤੇ ਦਿੱਤਾ ਜ਼ੋਰ; ਕਸ਼ਮੀਰ ਦੀਆਂ ਵਿਰੋਧੀ ਪਾਰਟੀਆਂ ਦੇ ਵਫਦ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੋਂ ਦੇ ਹਾਲਾਤ ਉਪਰ ਆਪਣੀ ਚਿੰਤਾ ਅਤੇ ਦੁਖ ਜ਼ਾਹਰ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੋਕਾ ਦਿੱਤਾ ਕਿ ਜੰਮੂ ਕਸ਼ਮੀਰ ਦੀਆਂ ਸਮੱਸਿਆਵਾਂ …

Read More »

ਦੇਸ਼ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ ਸਰਕਾਰ: ਜੇਤਲੀ

ਕਸ਼ਮੀਰ ਵਿੱਚ ਹਿੰਸਾ ਤੇ ਅੱਤਵਾਦ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਸ਼ਮੀਰ ਵਾਦੀ ਵਿੱਚ ਹਿੰਸਕ ਘਟਨਾਵਾਂ ਤੇ ਅੱਤਵਾਦ ਲਈ ਪਾਕਿਸਤਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਪਰ ਭਾਜਪਾ ਸਰਕਾਰ ਕਿਸੇ ਵੀ ਸੂਰਤ ਵਿਚ ਅਜਿਹਾ ਨਹੀਂ …

Read More »

ਭਾਰਤ ਦੀਆਂ ਸਕੌਰਪੀਨ ਪਣਡੁੱਬੀਆਂ ਬਾਰੇ ਜਾਣਕਾਰੀ ਹੋਈ ਲੀਕ

ਪਰੀਕਰ ਵੱਲੋਂ ਜਲ ਸੈਨਾ ਮੁਖੀ ਨੂੰ ਪੜਤਾਲ ਦਾ ਹੁਕਮઠ ਆਸਟਰੇਲੀਅਨ ਅਖ਼ਬਾਰ ਨੇ ਸਬੰਧਤ ਜਾਣਕਾਰੀ ਵੈੱਬਸਾਈਟ ‘ਤੇ ਪਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਦੀ ਇਕ ਕੰਪਨੀ ਦੇ ਸਹਿਯੋਗ ਨਾਲ ਮੁੰਬਈ ਵਿੱਚ ਭਾਰਤੀ ਜਲ ਸੈਨਾ ਲਈ ਤਿਆਰ ਕੀਤੀਆਂ ਜਾ ਰਹੀਆਂ ਛੇ ਅਤਿ-ਆਧੁਨਿਕ ਪਣਡੁੱਬੀਆਂ ਦੀ ਸਮਰੱਥਾ ਨਾਲ ਜੁੜੀ 22 ਹਜ਼ਾਰ ਤੋਂ ਵੱਧ ਸਫਿਆਂ ਦੀ …

Read More »

ਜਮਹੂਰੀਅਤ ਦੇ ਤੀਜੇ ਥੰਮ੍ਹ ਦੀ ਪੁਕਾਰ

ਲਾਲ ਕਿਲ੍ਹੇ ਦੀਏ ਦੀਵਾਰੇ, ਸਾਡੀ ਵੀ ਸੁਣ ਸਰਕਾਰੇ! ਗੁਰਮੀਤ ਸਿੰਘ ਪਲਾਹੀ ਦੇਸ਼ ਦੀ ਆਜ਼ਾਦੀ ਦੀ ਸੱਤਰਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਮਿੰਟਾਂ ਦਾ ਭਾਸ਼ਣ ਦਿੱਤਾ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਕਾਰਜ ਕਾਲ ਦੀਆਂ ਪ੍ਰਾਪਤੀਆਂ ਨੂੰ ਗਿਣਿਆ, ਜਿਨ੍ਹਾਂ ਵਿੱਚ ਨਾਗਲਾ ਫਤੇਲਾ ਪਿੰਡ ਨੂੰ 70 ਵਰ੍ਹਿਆਂ ਬਾਅਦ …

Read More »