Breaking News
Home / Special Story / ਪੰਜਾਬ ਦੇ ਨਵੇਂ ਬਣੇ 117 ਵਿਧਾਇਕ

ਪੰਜਾਬ ਦੇ ਨਵੇਂ ਬਣੇ 117 ਵਿਧਾਇਕ

ਕਿਸ ਹਲਕੇ ‘ਚੋਂ ਕਿਸ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ, ਪੜ੍ਹੋ 117 ਹਲਕਿਆਂ ਦੀ ਪੂਰੀ ਸੂਚੀ
ਨੰਬਰ ਹਲਕਾ ਜੇਤੂ ਉਮੀਦਵਾਰ ਪਾਰਟੀ
1 ਸੁਜਾਨਪੁਰ ਨਰੇਸ਼ਪੁਰੀ ਕਾਂਗਰਸ
2 ਭੋਆ ਲਾਲ ਚੰਦ ਆਪ
3 ਪਠਾਨਕੋਟ ਅਸ਼ਵਨੀ ਸ਼ਰਮਾ ਭਾਜਪਾ
4 ਗੁਰਦਾਸਪੁਰ ਬਰਿੰਦਰਜੀਤ ਸਿੰਘ ਕਾਂਗਰਸ
5 ਦੀਨਾਨਗਰ ਅਰੁਣਾ ਚੌਧਰੀ ਕਾਂਗਰਸ
6 ਕਾਦੀਆਂ ਪ੍ਰਤਾਪ ਬਾਜਵਾ ਕਾਂਗਰਸ
7 ਬਟਾਲਾ ਸ਼ੈਰੀ ਕਲਸੀ ਆਪ
8 ਸ੍ਰੀ ਹਰਗੋਬਿੰਦਪੁਰ ਅਮਰਪਾਲ ਸਿੰਘ ਆਪ
9 ਫਤਿਹਗੜ੍ਹ ਚੂੜੀਆਂ ਤ੍ਰਿਪਤ ਰਜਿੰਦਰ ਬਾਜਵਾ ਕਾਂਗਰਸ
10 ਡੇਰਾ ਬਾਬਾ ਨਾਨਕ ਸੁਖਜਿੰਦਰ ਰੰਧਾਵਾ ਕਾਂਗਰਸ
11 ਅਜਨਾਲਾ ਕੁਲਦੀਪ ਧਾਲੀਵਾਲ ਆਪ
12 ਰਾਜਾਸਾਂਸੀ ਸੁਖਬਿੰਦਰ ਸਿੰਘ ਕਾਂਗਰਸ
13 ਮਜੀਠਾ ਗਨੀਵ ਕੌਰ ਸ਼੍ਰੋਅਦ
14 ਜੰਡਿਆਲਾ ਹਰਭਜਨ ਸਿੰਘ ਆਪ
15 ਅੰਮ੍ਰਿਤਸਰ ਨੌਰਥ ਕੁੰਵਰ ਵਿਜੇਪ੍ਰਤਾਪ ਆਪ
16 ਅੰਮ੍ਰਿਤਸਰ ਵੈਸਟ ਡਾ. ਜਸਵੀਰ ਸਿੰਘ ਆਪ
17 ਅੰਮ੍ਰਿਤਸਰ ਸੈਂਟਰਲ ਅਜੇ ਗੁਪਤਾ ਆਪ
18 ਅੰਮ੍ਰਿਤਸਰ ਈਸਟ ਜੀਵਨਜੋਤ ਕੌਰ ਆਪ
19 ਅੰਮ੍ਰਿਤਸਰ ਸਾਊਥ ਇੰਦਰਬੀਰ ਨਿੱਝਰ ਆਪ
20 ਅਟਾਰੀ ਜਸਵਿੰਦਰ ਸਿੰਘ ਆਪ
21 ਤਰਨ ਤਾਰਨ ਕਸ਼ਮੀਰ ਸਿੰਘ ਆਪ
22 ਖੇਮਕਰਨ ਸਵਰਨ ਸਿੰਘ ਆਪ
23 ਪੱਟੀ ਲਾਲਜੀਤ ਭੁੱਲਰ ਆਪ
24 ਖਡੂਰ ਸਾਹਿਬ ਮਨਜਿੰਦਰ ਸਿੰਘ ਆਪ
25 ਬਾਬਾ ਬਕਾਲਾ ਦਲਬੀਰ ਸਿੰਘ ਆਪ
26 ਭੁਲੱਥ ਸੁਖਪਾਲ ਖਹਿਰਾ ਕਾਂਗਰਸ
27 ਕਪੂਰਥਲਾ ਰਾਣਾ ਗੁਰਜੀਤ ਕਾਂਗਰਸ
28 ਸੁਲਤਾਨਪੁਰਲੋਧੀ ਰਾਣਇੰਦਰ ਪ੍ਰਤਾਪ ਅਜ਼ਾਦ
29 ਫਗਵਾੜਾ ਬਲਵਿੰਦਰ ਧਾਲੀਵਾਲ ਕਾਂਗਰਸ
30 ਫਿਲੌਰ ਵਿਕਰਮ ਚੌਧਰੀ ਕਾਂਗਰਸ
31 ਨਕੋਦਰ ਇੰਦਰਜੀਤ ਕੌਰ ਆਪ
32 ਸ਼ਾਹਕੋਟ ਲਾਡੀ ਸ਼ੇਰੋਵਾਲੀਆ ਕਾਂਗਰਸ
33 ਕਰਤਾਰਪੁਰ ਡੀਸੀਪੀ ਬਲਕਾਰ ਸਿੰਘ ਆਪ
34 ਜਲੰਧਰ ਵੈਸਟ ਸ਼ੀਤਲ ਅੰਗਰਾਲ ਆਪ
35 ਜਲੰਧਰ ਸੈਂਟਰਲ ਰਮਨ ਅਰੋੜਾ ਆਪ
36 ਜਲੰਧਰ ਨੌਰਥ ਅਵਤਾਰ ਸਿੰਘ ਕਾਂਗਰਸ
37 ਜਲੰਧਰ ਕੈਂਟ ਪਰਗਟ ਸਿੰਘ ਕਾਂਗਰਸ
38 ਆਦਮਪੁਰ ਸੁਖਵਿੰਦਰ ਕੋਟਲੀ ਕਾਂਗਰਸ
39 ਮੁਕੇਰੀਆਂ ਜੰਗੀ ਲਾਲ ਮਹਾਜਨ ਭਾਜਪਾ
40 ਦਸੂਹਾ ਕਰਮਬੀਰ ਸਿੰਘ ਆਪ
41 ਉੜਮੁੜ ਜਸਬੀਰ ਸਿੰਘ ਆਪ
42 ਸ਼ਾਮਚੁਰਾਸੀ ਡਾ. ਰਵਜੋਤ ਆਪ
43 ਹੁਸ਼ਿਆਰਪੁਰ ਬ੍ਰਹਮ ਸ਼ੰਕਰ ਜਿੰਪਾ ਆਪ
44 ਚੱਬੇਵਾਲ ਡਾ. ਰਾਜ ਕੁਮਾਰ ਕਾਂਗਰਸ
45 ਗੜ੍ਹਸ਼ੰਕਰ ਜੈਕਿਸ਼ਨ ਰੋੜੀ ਆਪ
46 ਬੰਗਾ ਸੁਖਵਿੰਦਰ ਕੁਮਾਰ ਸ਼੍ਰੋਅਦ
47 ਨਵਾਂ ਸ਼ਹਿਰ ਡਾ. ਨਛੱਤਰ ਸਿੰਘ ਬਸਪਾ
48 ਬਲਾਚੌਰ ਸੰਤੋਸ਼ ਕਟਾਰੀਆ ਆਪ
49 ਆਨੰਦਪੁਰ ਸਾਹਿਬ ਹਰਜੋਤ ਸਿੰਘ ਬੈਂਸ ਆਪ
50 ਰੂਪਨਗਰ ਦਿਨੇਸ਼ ਕੁਮਾਰ ਆਪ
51 ਚਮਕੌਰ ਸਾਹਿਬ ਚਰਨਜੀਤ ਸਿੰਘ ਆਪ
52 ਖਰੜ ਅਨਮੋਲ ਗਗਨ ਮਾਨ ਆਪ
53 ਮੋਹਾਲੀ ਕੁਲਵੰਤ ਸਿੰਘ ਆਪ
54 ਬਸੀ ਪਠਾਣਾਂ ਰੁਪਿੰਦਰ ਸਿੰਘ ਆਪ
55 ਫਤਿਹਗੜ੍ਹ ਸਾਹਿਬ ਲਖਬੀਰ ਸਿੰਘ ਰਾਏ ਆਪ
56 ਅਮਲੋਹ ਗੁਰਿੰਦਰ ਸਿੰਘ ਗੈਰੀ ਆਪ
57 ਖੰਨਾ ਤਰਨਪ੍ਰੀਤ ਆਪ
58 ਸਮਰਾਲਾ ਜਗਤਾਰ ਸਿੰਘ ਆਪ
59 ਸਾਹਨੇਵਾਲ ਹਰਦੀਪ ਮੁੰਡੀਆਂ ਆਪ
60 ਲੁਧਿਆਣਾ ਈਸਟ ਦਲਜੀਤ ਸਿੰਘ ਆਪ
61 ਲੁਧਿਆਣਾ ਸਾਊਥ ਰਜਿੰਦਰ ਪਾਲ ਕੌਰ ਆਪ
62 ਆਤਮ ਨਗਰ ਕੁਲਵੰਤ ਸਿੰਘ ਸਿੱਧੂ ਆਪ
63 ਲੁਧਿਆਣਾ ਸੈਂਟਰਲ ਅਸ਼ੋਕ ਪਰਾਸ਼ਰ ਆਪ
64 ਲੁਧਿਆਣਾ ਵੈਸਟ ਸੁਖਪ੍ਰੀਤ ਗੋਗੀ ਆਪ
65 ਲੁਧਿਆਣਾ ਨੌਰਥ ਮਦਨ ਲਾਲ ਬੱਗਾ ਆਪ
66 ਗਿੱਲ ਜੀਵਨ ਸੰਗੋਵਾਲ ਆਪ
67 ਪਾਇਲ ਮਨਵਿੰਦਰ ਗਿਆਸਪੁਰਾ ਆਪ
68 ਦਾਖਾ ਮਨਪ੍ਰੀਤ ਇਯਾਲੀ ਸ਼੍ਰੋਅਦ
69 ਰਾਏਕੋਟ ਹਾਕਮ ਸਿੰਘ ਠੇਕੇਦਾਰ ਆਪ
70 ਜਗਰਾਉਂ ਸਰਬਜੀਤ ਕੌਰ ਆਪ
71 ਨਿਹਾਲ ਸਿੰਘਵਾਲਾ ਮਨਜੀਤ ਸਿੰਘ ਆਪ
72 ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਆਪ
73 ਮੋਗਾ ਅਮਨਦੀਪ ਕੌਰ ਆਪ
74 ਧਰਮਕੋਟ ਦਵਿੰਦਰ ਸਿੰਘ ਆਪ
75 ਜ਼ੀਰਾ ਨਰੇਸ ਕਟਾਰੀਆ ਆਪ
76 ਫਿਰੋਜ਼ਪੁਰ ਸਿਟੀ ਰਣਬੀਰ ਸਿੰਘ ਆਪ
77 ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਾਹੀਆ ਆਪ
78 ਗੁਰੂ ਹਰਸਹਾਏ ਫੌਜਾ ਸਿੰਘ ਸਰਾਰੀ ਆਪ
79 ਜਲਾਲਾਬਾਦ ਜਗਦੀਪ ਸਿੰਘ ਆਪ
80 ਫਾਜ਼ਿਲਕਾ ਨਰਿੰਦਰਪਾਲ ਸਿੰਘ ਆਪ
81 ਅਬੋਹਰ ਸੰਦੀਪ ਜਾਖੜ ਕਾਂਗਰਸ
82 ਬੱਲੂਆਣਾ ਅਮਨਦੀਪ ਸਿੰਘ ਆਪ
83 ਲੰਬੀ ਗੁਰਮੀਤ ਸਿੰਘ ਆਪ
84 ਗਿੱਦੜਬਾਹਾ ਰਾਜਾ ਵੜਿੰਗ ਕਾਂਗਰਸ
85 ਮਲੋਟ ਬਲਜੀਤ ਕੌਰ ਆਪ
86 ਸ੍ਰੀ ਮੁਕਤਸਰ ਸਾਹਿਬ ਜਗਦੀਪ ਬਰਾੜ ਆਪ
87 ਫਰੀਦਕੋਟ ਗੁਰਦਿੱਤ ਸਿੰਘ ਆਪ
88 ਕੋਟਕਪੂਰਾ ਕੁਲਤਾਰ ਸਿੰਘ ਆਪ
89 ਜੈਤੋ ਅਮੋਲਕ ਸਿੰਘ ਆਪ
90 ਰਾਮਪੁਰਾ ਫੂਲ ਬਲਕਾਰ ਸਿੱਧੂ ਆਪ
91 ਭੁੱਚੋ ਮੰਡੀ ਜਗਸੀਰ ਸਿੰਘ ਆਪ
92 ਬਠਿੰਡਾ ਸ਼ਹਿਰੀ ਡਾ. ਜਗਰੂਪ ਸਿੰਘ ਆਪ
93 ਬਠਿੰਡਾ ਦਿਹਾਤੀ ਅਮਿਤ ਰਤਨ ਆਪ
94 ਤਲਵੰਡੀ ਸਾਬੋ ਬਲਜਿੰਦਰ ਕੌਰ ਆਪ
95 ਮੌੜ ਸੁਖਬੀਰ ਸਿੰਘ ਆਪ
96 ਮਾਨਸਾ ਡਾ. ਵਿਜੇ ਸਿੰਗਲਾ ਆਪ
97 ਸਰਦੂਲਗੜ੍ਹ ਗੁਰਪ੍ਰੀਤ ਸਿੰਘ ਆਪ
98 ਬੁਢਲਾਡਾ ਬੁੱਧਰਾਮ ਆਪ
99 ਲਹਿਰਾ ਵਰਿੰਦਰ ਕੁਮਾਰ ਆਪ
100 ਦਿੜ੍ਹਬਾ ਹਰਪਾਲ ਚੀਮਾ ਆਪ
101 ਸੁਨਾਮ ਅਮਨ ਅਰੋੜਾ ਆਪ
102 ਭਦੌੜ ਲਾਭ ਸਿੰਘ ਉਗੋਕੇ ਆਪ
103 ਬਰਨਾਲਾ ਮੀਤ ਹੇਅਰ ਆਪ
104 ਮਹਿਲ ਕਲਾਂ ਕੁਲਵੰਤ ਸਿੰਘ ਆਪ
105 ਮਾਲੇਰਕੋਟਲਾ ਜ਼ਮੀਨ ਉਰ ਰਹਿਮਾਨ ਆਪ
106 ਅਮਰਗੜ੍ਹ ਜਸਵੰਤ ਸਿੰਘ ਆਪ
107 ਧੂਰੀ ਭਗਵੰਤ ਮਾਨ ਆਪ
108 ਸੰਗਰੂਰ ਨਰਿੰਦਰ ਕੌਰ ਆਪ
109 ਨਾਭਾ ਗੁਰਦੇਵ ਮਾਨ ਆਪ
110 ਪਟਿਆਲਾ ਦਿਹਾਤੀ ਡਾ. ਬਲਬੀਰ ਸਿੰਘ ਆਪ
111 ਰਾਜਪੁਰਾ ਨੀਨਾ ਮਿੱਤਲ ਆਪ
112 ਡੇਰਾਬਸੀ ਰੁਪਿੰਦਰ ਸਿੰਘ ਆਪ
113 ਘਨੌਰ ਗੁਰਲਾਲ ਘਨੌਰ ਆਪ
114 ਸਨੌਰ ਹਰਮੀਤ ਪਠਾਣਮਾਜਰਾ ਆਪ
115 ਪਟਿਆਲਾ ਸ਼ਹਿਰੀ ਅਜੀਤਪਾਲ ਕੋਹਲੀ ਆਪ
116 ਸਮਾਣਾ ਚੇਤਨਾ ਸਿੰਘ ਆਪ
117 ਸ਼ੁਤਰਾਣਾ ਕੁਲਵੰਤ ਸਿੰਘ ਆਪ

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …