12.9 C
Toronto
Monday, May 25, 2026
spot_img
HomeਕੈਨੇਡਾGTA Bargain ਦੇ ਜਗਪਾਲ ਸਿੱਧੂ ਹੋਰਾਂ ਨੇ ਆਪਣੀ ਪਲੇਠੀ ਕਿਤਾਬ ''ਸ਼ਬਦ ਫੁਲਕਾਰੀ''...

GTA Bargain ਦੇ ਜਗਪਾਲ ਸਿੱਧੂ ਹੋਰਾਂ ਨੇ ਆਪਣੀ ਪਲੇਠੀ ਕਿਤਾਬ ”ਸ਼ਬਦ ਫੁਲਕਾਰੀ” ਦਾ ਪਹਿਲਾ ਅੰਕ ‘ਪਰਵਾਸੀ’ ਦੇ ਮੁੱਖ ਸੰਪਾਦਕ ਰਾਜਿੰਦਰ ਸੈਣੀ

GTA Bargain ਦੇ ਜਗਪਾਲ ਸਿੱਧੂ ਹੋਰਾਂ ਨੇ ਆਪਣੀ ਪਲੇਠੀ ਕਿਤਾਬ ”ਸ਼ਬਦ ਫੁਲਕਾਰੀ” ਦਾ ਪਹਿਲਾ ਅੰਕ ‘ਪਰਵਾਸੀ’ ਦੇ ਮੁੱਖ ਸੰਪਾਦਕ ਰਾਜਿੰਦਰ ਸੈਣੀ ਹੋਰਾਂ ਨੂੰ ‘ਪਰਵਾਸੀ ਮੀਡੀਆ’ ਦੇ ਦਫ਼ਤਰ ਆ ਕੇ ਭੇਂਟ ਕੀਤਾ। ਅਦਾਰਾ ‘ਪਰਵਾਸੀ’ ਵੱਲੋਂ ਜਗਪਾਲ ਸਿੱਧੂ ਹੋਰਾਂ ਨੂੰ ਪਹਿਲੀ ਕਿਤਾਬ ਦੇ ਪ੍ਰਕਾਸ਼ਨ ਲਈ ਬਹੁਤ-ਬਹੁਤ ਮੁਬਾਰਕਬਾਦ। ਬੜੀ ਜਲਦੀ ਇਹ ਕਿਤਾਬ ਮਾਰਕੀਟ ਵਿੱਚ ਵੀ ਉਪਲਬਧ ਹੋਵੇਗੀ।

 

RELATED ARTICLES
POPULAR POSTS