12.1 C
Toronto
Monday, September 21, 2026
spot_img
Homeਕੈਨੇਡਾਸਲਮਾ ਜ਼ਹੀਦ ਦੇ ਸਮਰਥਨ ਵਿੱਚ ਪ੍ਰੋਗਰਾਮ

ਸਲਮਾ ਜ਼ਹੀਦ ਦੇ ਸਮਰਥਨ ਵਿੱਚ ਪ੍ਰੋਗਰਾਮ

ਸਲਮਾ ਜ਼ਹੀਦ ਦੇ ਸਮਰਥਨ ਵਿੱਚ ਪ੍ਰੋਗਰਾਮਉਨਟਾਰੀਓ : ਐੱਮਪੀ ਸਲਮਾ ਜ਼ਹੀਦ ਦੀ ਮੁੜ ਚੋਣ ਨੂੰ ਸਮਰਥਨ ਦੇਣ ਲਈ ਫੰਡ ਇਕੱਠੇ ਕਰਨ ਲਈ ਇੱਕ ਸਮਾਗਮ ਕੀਤਾ ਗਿਆ। ਇਸ ਮੌਕੇ ‘ਤੇ ਲਿਬਰਲ ਪਾਰਟੀ ਆਫ ਕੈਨੇਡਾ ਦੀ ਪ੍ਰਧਾਨ ਸੁਜ਼ਾਨਾ ਕਾਊਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਉਨ੍ਹਾਂ ਨੇ ਇਸ ਮੌਕੇ ‘ਤੇ ਸਲਮਾ ਜ਼ਹੀਦ ਨੂੰ ਮੁੜ ਮੌਕਾ ਦੇਣ ਦੀ ਅਪੀਲ ਕੀਤੀ। ਇਹ ਪ੍ਰੋਗਰਾਮ ਸਕਾਰਬੋਰੋ ਸੈਂਟਰ ਫੈਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਕਰਾਇਆ ਗਿਆ ਸੀ। ਇਸ ਮੌਕੇ ‘ਤੇ ਸਲਮਾ ਜ਼ਹੀਦ ਨੇ ਆਪਣੇ ਪਹਿਲਾਂ ਕੀਤੇ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗੀਆਂ।

RELATED ARTICLES
POPULAR POSTS