ਬਰੈਂਪਟਨ : ਹਰਭਜਨ ਸਿੰਘ ਝੱਜ ਪਿੰਡ ਬੁਆਣੀ, ਜ਼ਿਲ੍ਹਾ ਲੁਧਿਆਣਾ, ਜੋ ਲੰਮੇ ਸਮੇਂ ਤੋਂ ਬਰੈਂਪਟਨ ਵਿਚ ਰਹਿ ਰਹੇ ਸਨ। ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਹਨਾਂ ਦੇ ਅੰਤਮ ਦਰਸ਼ਨ ਅਤੇ ਫਿਊਨਰਲ 3 ਸਤੰਬਰ ਦਿਨ ਸ਼ਨੀਵਾਰ ਨੂੰ 2.30 ਵਜੇ ਤੋਂ 4.00 ਵਜੇ ਸ਼ਾਮ ਤੱਕ Brampton Crematorium & Visitation Centre Brampton, 30 Brampton Court Brampton ਵਿਖੇ ਹੋਣਗੇ ਅਤੇ ਅੰਤਮ ਅਰਦਾਸ 4.30 ਤੋਂ 6.00 ਵਜੇ ਸ਼ਾਮ ਤੱਕ ਗਲਿਡਨ ਗੁਰਦੁਆਰਾ ਬਰੈਂਪਟਨ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਸਪੁੱਤਰ ਕੁਲਜੀਤ ਸਿੰਘ ਝੱਜ ਨਾਲ 905-459-9897 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …