ਬਰੈਂਪਟਨ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਆਪਣੀ ਪਰਿਵਾਰਕ ਪਿਕਨਿਕ ਹਰ ਸਾਲ ਲਗਾਤਾਰ ਮਨਾਉਂਦੇ ਆ ਰਹੇ ਹਨ। ਇਸ ਸਾਲ ਇਹ ਪਰਿਵਾਰਕ ਪਿਕਨਿਕ ਬੜੀ ਧੂਮ ਧਾਮ ਨਾਲ ਮਿਸੀਸਾਗਾ ਦੇ ਮੀਡੋਵੈਲੀੋ ਕੰਜਰਵੇਸ਼ਨ ਪਾਰਕ ਏਰੀਆ ਸੀ 7250 ਸੈਕੰਡ ਲਾਈਨ ਵੈਸਟ ਮਿਸੀਸਾਗਾ ਓਨਟਾਰੀਓ ਵਿੱਚ 6 ਅਗਸਤ ਦਿਨ ਐਤਵਾਰ ਨੂੰ ਸਵੇਰ ਦੇ 11.00 ਵਜੇ ਤੋਂ ਸ਼ਾਮ ਦੇ 6.00 ਵਜੇ ਤੱਕ ਬੜੀ ਧੂਮ ਧਾਮ ਨਾਲ ਮਨਾਈ ਜਾਏਗੀ। ਬੱਚਿਆਂ ਬੀਬੀਆਂ ਬਜੁਰਗਾਂ ਦੇ ਮਨੋਰੰਜਨ ਲਈ ਖੇਡਾਂ ਦਾ ਪ੍ਰਬੰਧ ਹੈ। ਜੇਤੂ ਖਿਡਾਰੀਆਂ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਜਾਏਗਾ। ਹੋਰ ਜਾਣਕਾਰੀ ਲਈ ਫੋਨ ਨੰਬਰ ਜਲੌਰ ਸਿੰਘ ਸਿੰਘ ਕਾਹਲੋਂ 647 -330–4274 ਹਰਚੰਦ ਸਿਘ ਬਾਸੀ 647-786-9502 ਨਛੱਤਰ ਸਿੰਘ ਸੰਧੂ 416-670 ਜਗਰਾਜ ਸਿੰਘ ਖੋਸਾ 647-572-5394
ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਨਾ ਪਿਕਨਿਕ ਛੇ ਅਗਸਤ ਨੂੰ ਹੋਵੇਗੀ
RELATED ARTICLES

