ਬਰੈਂਪਟਨ/ਬਿਊਰੋ ਨਿਊਜ਼ : ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਚੰਦਰ ਖੁਰਮੀ ਸੂਚਨਾ ਦਿੰਦੇ ਹਨ ਕਿ ਕਲੱਬ ਵੱਲੋਂ ਕੈਨੇਡਾ ਦਾ 150 ਦਿਵਸ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ 30 ਜੁਲਾਈ ਨੂੰ 10.30 ਤੋਂ 5.00 ਵਜੇ ਤੱਕ ਮਨਾਇਆ ਜਾਏਗਾ। ਇਸ ਦੇ ਪਹਿਲੇ ਸੈਸ਼ਨ ਵਿੱਚ ਪਤਵੰਤੇ ਸੱਜਣਾਂ ਦੇ ਕੈਨੇਡਾ ਦਿਵਸ ਬਾਰੇ ਭਾਸ਼ਣ ਹੋਣਗੇ ਅਤੇ ਦੂਸਰੇ ਸੈਸ਼ਨ ਵਿੱਚ ਬਜੁਰਗਾਂ ਦੇ ਮਨੋਰੰਜਨ ਲਈ ਸੀਪ ਮੁਕਾਬਲੇ ਕਰਾਏ ਜਾਣਗੇ। ਇਸ ਸਮੇਂ ਬਜ਼ੁਰਗਾਂ ਦੇ ਵਾਕ) ਤੁਰ ਕੇ ਚੱਲਣ ਦੇ ਮੁਕਾਬਲੇ ਵੀ ਹੋਣਗੇ। ਹੋਰ ਜਾਣਕਾਰੀ ਲਈઠ ਫੋਨ ਨੰਬਰ ਸੁਭਾਸ਼ ਚੰਦਰ ਖੁਰਮੀ ਪ੍ਰਧਾਨ 647 741 9003
ਕੈਸੀਕੈਂਬਲ ਸੀਨੀਅਰਜ਼ ਕਲੱਬ ਕੈਨੇਡਾ ਡੇਅ ਮਨਾਏਗੀ
RELATED ARTICLES