1.7 C
Toronto
Wednesday, January 7, 2026
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ 9 ਸਤੰਬਰ ਨੂੰ

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ 9 ਸਤੰਬਰ ਨੂੰ

Senior Association Birthday Pic copy copyਬਰੈਂਪਟਨ/ਹਰਜੀਤ ਬੇਦੀ
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਬਾਡੀ ਮਿਿਟੰਗ 9 ਸਤੰਬਰ ਦਿਨ ਸ਼ੁਕਰਵਾਰ 10:30 ਵਜੇ ਜਗਮੀਤ ਸਿੰਘ ਐਮ ਐਮ ਪੀ ਦੇ ਦਫਤਰ ਵਿੱਚ ਹੋਵੇਗੀ ਜੋ ਕਿ ਕਰਾਈਸਲਰ ਡਰਾਈਵ ਅਤੇ ਵਿਲੀਅਮ ਪਾਰਕਵੇਅ ਦੇ ਇੰਟਰਸੈਕਸ਼ਨ ਤੇ ਹੈ।
ਇਸ ਮੀਟਿੰਗ ਵਿੱਚ ਅੱਪਡੇਟਸ, ਸੀਨੀਅਰਜ਼ ਨੂੰ ਦਰਪੇਸ਼ ਮੁਸ਼ਕਲਾ ਅਤੇ ਐਸੋਸੀਏਸ਼ਨ ਦੇ ਵਿਧਾਨ ਸਬੰਧੀ ਗੱਲਬਾਤ ਹੋਵੇਗੀ। ਜਨਰਲ ਬਾਡੀ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਹੈ ਕਿ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਕੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਨ। ਐਸੋਸੀਏਸ਼ਨ ਦੀਆਂ ਗਤੀਵਿਧੀਆਂ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਪਰਮਜੀਤ ਬੜਿੰਗ (647-963-0331), ਨਿਰਮਲ ਸੰਧੂ (416-970-5153 ), ਪ੍ਰੋ: ਨਿਰਮਲ ਧਾਰਨੀ(647-667-9061)ਜੰਗੀਰ ਸਿੰਘ ਸੈਂਭੀ ਨਾਲ (416-409-0126) ਜਾਂ ਕਰਤਾਰ ਸਿੰਘ ਚਾਹਲ (647-854-8746) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS