15.2 C
Toronto
Monday, September 15, 2025
spot_img
Homeਕੈਨੇਡਾ22 ਮਈ ਨੂੰ 'ਟੈਨਸ਼ਨ ਨਈਂ ਲੈਣੀ'

22 ਮਈ ਨੂੰ ‘ਟੈਨਸ਼ਨ ਨਈਂ ਲੈਣੀ’

logo-2-1-300x105-3-300x105ਟੋਰਾਂਟੋ/ਹਰਜੀਤ ਸਿੰਘ ਬਾਜਵਾ : ਭੱਟੀ ਪ੍ਰੋਡਕਸ਼ਨ ਦੇ ਸੰਦੀਪ ਭੱਟੀ ਅਤੇ ਗੁਰਤੇਜ ਭੱਟੀ ਵੱਲੋਂ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਫਿਲਮੀ ਅਦਾਕਾਰ ਬੀਨੂੰ ਢਿੱਲੋਂ ਦੁਆਰਾ ਤਿਆਰ ਨਵਾਂ ਕਮੇਡੀ ਪਲੇਅ(ਹਾਸਰਸ ਨਾਟਕ) ‘ਟੈਨਸ਼ਨ ਨਈਂ ਲੈਣੀ’ 22 ਮਈ ਐਤਵਾਰ ਨੂੰ ਲਾਗਲੇ ਸ਼ਹਿਰ ਓਕਵੈੱਲ ਦੇ 2700 ਬਰਿਸਟਲ ਸਰਕਲ ਦੇ ਮੀਟਿੰਗ ਹਾਊਸ ਵਿਖੇ ਕਰਵਾਇਆ ਜਾ ਰਿਹਾ ਹੈ ਸੰਦੀਪ ਭੱਟੀ ਦੇ ਦੱਸਣ ਅਨੁਸਾਰ ਇਸ ਮੌਕੇ ਬੀਨੂੰ ਢਿੱਲੋਂ, ਰਾਣਾ ਰਣਬੀਰ, ਪ੍ਰਸਿੱਧ ਅਦਾਕਾਰ ਸਰਦਾਰ ਸੋਹੀ, ਅਨੀਤਾ ਸਵਦੇਸ਼, ਜੱਗੀ ਧੂਰੀ, ਰਵਿੰਦਰ ਮੰਡ, ਗਗਨ ਗਿੱਲ, ਰਘਵੀਰ ਬੋਲੀ ਅਤੇ ਬਿੰਨੀ ਮਾਂਗਟ ਆਪ-ਆਪਣੀਆਂ ਅਦਾਵਾਂ ਅਤੇ ਕਲਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ।

RELATED ARTICLES
POPULAR POSTS