ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨ ਸੁਲੱਖਣ ਸਿੰਘ ਅਟਵਾਲ ਦੀ ਅਗਵਾਈ ਅਧੀਨ, ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਨੇ ਦੂਸਰੇ ਨੁਮਾਇੰਦਿਆਂ ਮੀਤ ਪ੍ਰਧਾਨ ਅਜੀਤ ਸਿੰਘ ਬੈਂਸ, ਸੈਕਟਰੀ ਪ੍ਰੇਮ ਸ਼ਰਮਾ,ਖਜਾਨਚੀ ਕੇਵਲ ਸਿੰਘ ਢਿੱਲੋਂ, ਚੇਅਰਮੈਨ ਸਰਵਣ ਸਿੰਘ ਗਾਖਲ, ਡਾਇਰੈਕਟਰਜ਼ ਕੇਵਲ ਸਿੰਘ ਅਤੇ ਗੱਜਣ ਸਿੰਘ ਸਮੇਤ, ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਈਟੋਬੀਕੋਕ ਵਾਰਡ ਨੰ 1 ਦੇ ਸਕੂਲ ਟਰਸਟੀ ਅਵਤਾਰ ਮਿਨਹਾਸ ਅਤੇ ਈਟੋਬੀਕੋਕ ਨੌਰਥ ਐਮ ਪੀ ਪੀ ਸ਼ਫੀਕ ਕਾਦਰੀ ਵਲੋਂ ਪਾਲ ਸੰਘੇੜਾ ਉਚੇਚੇ ਤੌਰ ‘ਤੇ ਪਹੁੰਚੇ।
ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਹਾੜਾ ਮਨਾਇਆ ਗਿਆ
RELATED ARTICLES

