ਪੀਲ ਰੀਜ਼ਨ ਦੇ ਸਬਸੀਡਾਈਜ਼ ਹਾਊਸਿੰਗ ਲਈ ਰੌਜ਼ਰਸ ਕੈਨੇਡਾ ਵਲੋਂ (ਕਨੈਕਟਡ ਫਾਰ ਸਕਸੈੱਸ) ਪ੍ਰੋਗਰਾਮ ਅਧੀਨ, ਇੰਟਰਨੈੱਟ ($10) ਦੀਆਂ ਸੇਵਾਵਾਂ ਦੇ ਐਲਾਨ ਦੌਰਾਨ, ਪੀਟਰ ਕਿੰਗ, ਸੀਨੀਅਰ ਡਾਇਰੈਕਟਰ ਆਫ ਕਾਰਪੋਰੇਟ ਸੋਸ਼ਲ ਰਿਸਪੋਂਸੇਬਿਲਟੀ, ਬਰੈਂਪਟਨ ਮੇਅਰ ਲਿੰਡਾ ਜੈਫਰੀ, ਲੌਰੀ ਰਾਈਡਲਰ ਚੀਫ ਐਗਜ਼ੈਕਟਿਵ ਅਫਸਰ ਸਰਵਿਸਜ਼ ਐਂਡ ਹਾਊਸਿੰਗ, ਰਮੇਸ਼ ਸੰਘਾ ਐਮ ਪੀ (ਬਰੈਂਪਟਨ ਸੈਂਟਰ), ਵਿੱਕ ਢਿੱਲੋਂ ਐਮ ਪੀ ਪੀ (ਬਰੈਂਪਟਨ ਵੈਸਟ) ਅਤੇ ਵਾਰਡ 3,4 ਦੇ ਰੀਜਨਲ ਕੌਂਸਲਰ ਮਾਰਟਿਨ ਮੇਡਰੋਸ।
ਸਬਸੀਡਾਈਜ਼ ਹਾਊਸਿੰਗ ਪੀਲ ਰੀਜ਼ਨ ਲਈ ਰੌਜ਼ਰਸ ਕੈਨੇਡਾ ਵਲੋਂ ਹਾਈ ਸਪੀਡ ਇੰਟਰਨੈੱਟ ਸਿਰਫ 10 ਡਾਲਰ ਵਿੱਚ
RELATED ARTICLES

