ਮਿਸੀਸਾਗਾ/ਬਿਊਰੋ ਨਿਊਜ਼ : ਜੀਟੀਏ ਏਰੀਏ ਵਿੱਚ ਵਸਦੇ ਗੁਰਦਾਸਪੁਰ ਜ਼ਿਲੇ ਨਾਲ ਸੰਬੰਧਤ ਪਰਿਵਾਰਾਂ ਵਲੋਂ ਆਪਣੀ ਸਾਲਾਨਾ ਨਾਈਟ ਇਥੋਂ ਦੇ ਗਰੈਂਡ ਤਾਜ ਬੈਂਕੁਟ ਦੇ ਹਾਲ ਨੰਬਰ ਬੀ ਵਿੱਚ 24 ਦਸੰਬਰ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਮੌਕੇ ਲੋਕਾਂ ਦੇ ਮਨੋਰੰਜਨ ਲਈ ਕਈ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਸ਼ਾਮਲ ਹੋਣ ਲਈ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਕਰਮਬੀਰ ਸਿੰਘ ਰੰਧਾਵਾ ਨੂੰ 416-768-7677 ਅਤੇ ਜਸਵੀਰ ਸਿੰਘ ਧਾਲੀਵਾਲ ਨੂੰ ਫੋਨ ਨੰਬਰ 647-853-2294 ਉਪਰ ਕਾਲ ਕੀਤੀ ਜਾ ਸਕਦੀ ਹੈ।
ਸਾਲਾਨਾ ਗੁਰਦਾਸਪੁਰ ਨਾਈਟ 24 ਦਸੰਬਰ ਨੂੰ
RELATED ARTICLES