ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਸਲਾਨਾ ਤਾਸ਼ ਟੂਰਨਾਮੈਂਟ ਮਿਤੀ 28 ਮਈ ਦਿਨ ਸ਼ਨਿੱਚਰਵਾਰ ਦੁਪਹਿਰ 12.00 ਵਜੇ ਤੋਂ 5.00 ਵਜੇ ਤੱਕ 4494 ਐਬੀਨੀਜ਼ਰ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਸਵੀਪ ਅਤੇ ਦੋ ਸਰੀ ਦੀਆਂ ਟੀਮਾਂ ਕਲੱਬ ਲੈਵਲ ‘ਤੇ ਭਾਗ ਲੈ ਸਕਣਗੀਆਂ ਅਤੇ ਟੀਮ ਦੇ ਮੈਂਬਰ 60 ਸਾਲ ਤੋਂ ਉਪਰ ਹੋਣਗੇ। ਐਂਟਰੀ ਫੀਸ ਪੰਜ ਡਾਲਰ ਪ੍ਰਤੀ ਟੀਮ ਹੋਵੇਗੀ, ਜੋ ਕਿ 12.00 ਵਜੇ ਤੋਂ ਸਾਢੇ 12 ਵਜੇ ਤੱਕ ਲਈ ਜਾਵੇਗੀ। ਮੈਚ ਇਕ ਵਜੇ ਸ਼ੁਰੂ ਹੋਣਗੇ। ਸਵੀਪ ਲਈ ਫਸਟ, ਸੈਕਿੰਡ, ਥਰਡ ਅਤੇ ਦੋ ਸਰੀ ਲਈ ਫਸਟ, ਸੈਕਿੰਡ ਇਨਾਮ ਦਿੱਤੇ ਜਾਣਗੇ। ਖਾਣ ਦਾ ਪ੍ਰਬੰਧ ਖੁੱਲ੍ਹਾ ਹੋਵੋਗਾ। ਝਗੜਾ ਪੈਣ ‘ਤੇ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ। ਹੋਰ ਜਾਣਕਾਰੀ ਲਈ ਫੋਨ ਨੰ: 647-242-6008 ਅਤੇ 416-999-7478 ‘ਤੇ ਲਈ ਜਾ ਸਕਦੀ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …