Breaking News
Home / ਕੈਨੇਡਾ / ਸਰੀ ਵਿਚ ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਦਾ ਅੰਿਤਮ ਸਸਕਾਰ 17 ਸਤੰਬਰ ਨੂੰ

ਸਰੀ ਵਿਚ ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਦਾ ਅੰਿਤਮ ਸਸਕਾਰ 17 ਸਤੰਬਰ ਨੂੰ

ਸਰੀ : ਸਰੀ ਵਿਚ ‘ਮੇਲਾ ਗਦਰੀ ਬਾਬਿਆਂ’ ਸੰਸਥਾ ਦੇ ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਅੰਿਤਮ ਸਸਕਾਰ 17 ਸਤੰਬਰ ਨੂੰ ਕੀਤਾ ਜਾ ਰਿਹਾ ਹੈ Cremation on 11 am on September 17, 2017 Riverside Funeral Home, 7410 Hopcott Road Delta BC V4G 1B6. It may be recalled that Sahib Thind 1-604-375-9837 ਗਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਕਾਮਾਗਾਟਾਮਾਰੂ ਕਾਂਡ ਦੀ ਮੁਆਫੀ ਤੱਕ, ਹਰ ਕਾਰਜ ਵਿੱਚ ਉਨ੍ਹਾਂ ਦੀ ਪਤਨੀ ਸਵਰਗੀ ਬੀਬੀ ਸੁੱਖੀ ਥਿੰਦ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਨਜ਼ਦੀਕੀ ਜਾਣਦੇ ਕਿ ਕਿਵੇਂ ਹਰ ਚੰਗੇ ਮਾੜੇ ਸਮੇਂ ‘ਚ ਇਹ ਦੋਵੇਂ ਜੀਅ ਇੱਕ ਦੂਜੇ ਦੀ ਢਾਲ ਬਣੇ। ਥਿੰਦ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹਾਂ। ਟੋਰਾਂਟੋ ਤੋਂ ਪੰਜਾਬ ਸਟਾਰ ਦੇ ਗੁਰਸਿਮਰਤ ਗਰੇਵਾਲ਼, ਲਖਵਿੰਦਰ ਸੰਧੂ, ਬਲਜਿੰਦਰ ਸੇਖਾ, ਹਮਦਰਦ ਤੋਂ ਅਮਰ ਸਿੰਘ ਭੁੱਲਰ, ਜਗਦੀਸ਼ ਗਰੇਵਾਲ਼ ਰਜਿੰਦਰ ਸੈਣੀ, ਜਸਵਿੰਦਰ ਖੋਸਾ, ਸਤਿੰਦਰਪਾਲ ਸਿੰਘ ਸਿੱਧਵਾਂ, ਪੰਜਾਬੀ ਪੋਸਟ ਤੋਂ ਜਗਦੀਸ ਗਰੇਵਾਲ਼, ਖਬਰਨਾਮਾ ਦੇ ਬਲਰਾਜ ਦਿਓਲ, ਸਤਪਾਲ ਜੌਹਲ, ਮਨਨ ਗੁਪਤਾ, ਜੱਸੀ ਸਰਾਏ, ਅਮਰਜੀਤ ਸੰਘਾ, ਅਮਰਜੀਤ ਰਾਏ, ਟਹਿਲ ਬਰਾੜ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਥਿੰਦ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹਾਂ।

Check Also

ਡਬਲਿਊਐਚਓ, ਐਫਡੀਏ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਲਵਾਉਣ ਵਾਲੇ ਟਰੈਵਲਰਜ਼ ਨੂੰ ਸਵੀਕਾਰੇਗਾ ਅਮਰੀਕਾ

ਟੋਰਾਂਟੋ : ਅਗਲੇ ਮਹੀਨੇ ਤੋਂ ਜਦੋਂ ਅਮਰੀਕਾ ਵੱਲੋਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਤਾਂ ਕੋਵਿਡ-19 …