18.8 C
Toronto
Wednesday, August 19, 2026
spot_img
Homeਕੈਨੇਡਾਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਤਾਸ਼ ਮੁਕਾਬਲੇ 16 ਸਤੰਬਰ ਨੂੰ

ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਤਾਸ਼ ਮੁਕਾਬਲੇ 16 ਸਤੰਬਰ ਨੂੰ

ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਤਾਸ਼ ਮੁਕਾਬਲੇ 16 ਸਤੰਬਰ ਨੂੰਬਰੈਂਪਟਨ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਤਾਸ਼ ਦੇ ਮੁਕਾਬਲੇ 16 ਸਤੰਬਰ ਦਿਨ ਸ਼ਨੀਵਾਰ 2-ਰੌਂਟਰੀ ਰੋਡ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਈਟੋਬੀਕੋ ਵਿੱਚ ਕਰਵਾਏ ਜਾ ਰਹੇ ਹਨ। ਹਿੱਸਾ ਲੈਣ ਦੇ ਚਾਹਵਾਨ ਉਸ ਦਿਨ 12:00 ਵਜੇ ਤੋਂ 12:30 ਵਜੇ ੱਤੱਕ 10 ਡਾਲਰ ਪ੍ਰਤੀ ਟੀਮ ਐਂਟਰੀ ਫੀਸ ਨਾਲ ਆਪਣੀ ਟੀਮ ਦੀ ਐਂਟਰੀ ਕਰਾ ਸਕਦੇ ਹਨ। ਇਸ ਦੇ ਤੁਰੰਤ ਬਾਅਦ ਟਾਈਆਂ ਪਾ ਕੇ ਮੁਕਾਬਲੇ ਸ਼ੁਰੂ ਹੋ ਜਾਣਗੇ। ਇਸ ਸਮੇਂ ਚਾਹ ਪਾਣੀ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਤਾਸ਼ ਦੇ ਇਸ ਟੂਰਨਾਮੈਂਟ ਲਈ ਵਧੇਰੇ ਜਾਣਕਾਰੀ ਲੈਣ ਲਈ ਦੇਵ ਸੂਦ ਪ੍ਰਧਾਨ 416-553-0722, ਹਰਜੀਤ ਸਿੰਘ ਗਿੱਲ 416-303-0451, ਬਲਵੰਤ ਸਿੰਘ 647-646-1348 ਜਾਂ ਸੁਰਿੰਦਰ ਸਿੰਘ ਗਰੇਵਾਲ 647-764-9244 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS