ਪਹਿਲੇ ਨੰਬਰ’ਤੇ ਸਵਿਟਜ਼ਰਲੈਂਡ, ਭਾਰਤ ਨੂੰ ਮਿਲਿਆ25ਵਾਂ ਸਥਾਨ
ਕੈਨੇਡਾ/ਬਿਊਰੋ ਨਿਊਜ਼ : ਦੁਨੀਆਭਰ ਦੇ ਦੇਸ਼ਾਂ ਦੇ ਕਰਵਾਏ ਗਏ ਤਾਜ਼ਾਸਰਵੇਖਣਮੁਤਾਬਕਕੈਨੇਡਾ ਨੇ ਚੋਟੀਦਾਸਥਾਨਪ੍ਰਾਪਤਕਰਲਿਆ ਹੈ। ਸਭ ਤੋਂ ਪਹਿਲੇ ਨੰਬਰ’ਤੇ ਸਵਿਟਜ਼ਰਲੈਂਡ ਹੈ । ਦੂਜਾਸਥਾਨਪ੍ਰਾਪਤਕਰਨਵਾਲਾਦੇਸ਼ਕੈਨੇਡਾਬਣਿਆ ਹੈ । ਇਨ੍ਹਾਂ ਦੇਸ਼ਾਂ ਦੀ ਗੁਣਵੱਤਾਕਾਰਨ ਹੀ ਇਨ੍ਹਾਂ ਨੂੰ ਚੋਟੀਦਾਸਥਾਨਮਿਲਿਆ ਹੈ । ਕੈਨੇਡਾ ਇੱਕ ਬਹੁਤਵੱਡਾਦੇਸ਼ ਹੈ ਪਰ ਇਸ ਦੀਆਬਾਦੀਮਹਿਜ਼ 36.3 ਮਿਲੀਅਨ ਹੈ ਅਤੇ ਇਸ ਦੇਸ਼ਦੀਵਿਕਾਸਦਰਬਹੁਤ ਚੰਗੀ ਹੈ। ਮੌਜੂਦਾ ਸਮੇਂ ਵਿਚਕੈਨੇਡਾਹਰਪਾਸੋਂ ਖ਼ੁਸ਼ਹਾਲਦੇਸ਼ ਹੈ ਅਤੇ ਕੈਨੇਡਾਵੱਲੋਂ ਦੁਨੀਆਭਰ ਦੇ ਪਰਵਾਸੀਆਂ ਦਾ ਖੁੱਲ੍ਹੇ ਦਿਲਨਾਲਸਵਾਗਤਕੀਤਾਜਾਂਦਾ ਹੈ। ਕੈਨੇਡਾ ਇੱਕ ਉੱਚ-ਤਕਨੀਕੀਉਦਯੋਗਿਕਸਮਾਜ ਹੈ ਜਿਸ ਦਾ ਉੱਚ ਪੱਧਰੀਜੀਵਨ ਹੈ। 1980 ਅਤੇ 1990 ਦੇ ਦਹਾਕੇ ਵਿਚਵਪਾਰਕਇਕਰਾਰਨਾਮਿਆਂ ਨੇ ਅਮਰੀਕਾ ਤੇ ਕੈਨੇਡਾ ਦੇ ਵਿਚਵਪਾਰਵਧਾਦਿੱਤਾਅਤੇ ਹੁਣਦੋਵੇਂ ਦੇਸ਼ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕਸਾਥੀਹਨ। ਊਰਜਾ, ਭੋਜਨਅਤੇ ਖਣਿਜਾਂ ਦੇ ਇੱਕ ਬਹੁਤਵੱਡੇ ਸੋਮੇ ਵਜੋਂ ਵੀਕੈਨੇਡਾ ਨੂੰ ਮਾਣਹਾਸਲ ਹੈ। ਤਕਨੀਕੀ ਸਿੱਖਿਆ ਵਿਚਵੀਕੈਨੇਡਾ ਕਿਸੇ ਨਾਲੋਂ ਘੱਟਨਹੀਂ ਹੈ, ਜਿਸ ਦਾਸਭ ਤੋਂ ਵੱਡਾਸਬੂਤਇੱਥੇ ਦੁਨੀਆਭਰ ਤੋਂ ਆਉਣਵਾਲੇ ਵਿਦੇਸ਼ੀਵਿਦਿਆਰਥੀਹਨ ।
ਹੁਣ ਗੱਲ ਕਰਦੇ ਹਾਂ ਉਨ੍ਹਾਂ ਦੇਸ਼ਦੀਜਿਨ੍ਹਾਂ ਨੇ ਸਵਿਟਜ਼ਰਲੈਂਡਅਤੇ ਕੈਨੇਡਾ ਤੋਂ ਬਾਅਦਦਾਸਥਾਨਪ੍ਰਾਪਤਕੀਤਾ ਹੈ ।ਜਰਮਨੀ, ਇੰਗਲੈਂਡ, ਜਪਾਨ, ਸਵੀਡਨ, ਆਸਟ੍ਰੇਲੀਆ, ਅਮਰੀਕਾ ,ਫ਼ਰਾਂਸ, ਨੀਦਰਲੈਂਡ, ਡੈਨਮਾਰਕ, ਨਾਰਵੇ , ਨਿਊਜ਼ੀਲੈਂਡ,ਬੈੱਸਟਕੰਟਰੀ ਦੇ ਇਸ ਸਰਵੇਖਣਵਿਚਇੰਡੀਆ ਨੂੰ 25ਵਾਂ ਸਥਾਨਦਿੱਤਾ ਗਿਆ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …