8.2 C
Toronto
Friday, November 7, 2025
spot_img
Homeਕੈਨੇਡਾ'ਬੁਲ੍ਹਬੁਲੇ ਦੀ ਆਤਮਕਥਾ ' 18 ਨੂੰ ਹੋਵੇਗੀ ਲੋਕ ਅਰਪਣ

‘ਬੁਲ੍ਹਬੁਲੇ ਦੀ ਆਤਮਕਥਾ ‘ 18 ਨੂੰ ਹੋਵੇਗੀ ਲੋਕ ਅਰਪਣ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ ਪਵੇਲੀਅਨ, ਹੈਲੋ ਕੈਨੇਡਾ ਅਤੇ ਹੋਰ ਕਈ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਬਰੈਂਪਟਨ ਦੀ ਸਪਰਿੰਗਡੇਲ ਲਾਇਬ੍ਰੇਰੀ (10750 ਬਰ੍ਹੈਮਲੀ ਰੋਡ) ਵਿਖੇ 18 ਦਸੰਬਰ ਐਤਵਾਰ ਨੂੰ ਕਰਵਾਏ ਜਾ ਰਹੇ ਸਾਹਿਤਕ ਸਮਾਗਮ ਦੌਰਾਨ ਇੱਥੋਂ ਦੇ ਨਾਮਵਰ ਚਿੱਤਰਕਾਰ (ਆਰਟਿਸਟ) ਅਤੇ ਲੇਖਕ ਜਸਵੰਤ ਸਿੰਘ ਦੁਆਰਾ ਪੁਸਤਕ ਰੂਪ ਵਿੱਚ ਲਿਖੀ ਸਵੈ ਜੀਵਨੀ ਬੁਲ੍ਹਬੁਲੇ ਦੀ ਆਤਮ ਕਥਾ ਵੀ ਲੋਕ ਅਰਪਣ ਕੀਤੀ ਜਾਵੇਗੀ। ਕਈ ਵਿਦਵਾਨਾਂ ਵੱਲੋਂ ਇਸ ਪੁਸਤਕ ਬਾਰੇ ਆਪੋ-ਆਪਣੇ ਵਿਚਾਰ ਵੀ ਪੇਸ਼ ਕਰਦਿਆਂ ਇਸ ਪੁਸਤਕ ‘ਤੇ ਪੇਪਰ ਵੀ ਪੜ੍ਹੇ ਜਾਣਗੇ।

 

RELATED ARTICLES
POPULAR POSTS