Breaking News
Home / ਜੀ.ਟੀ.ਏ. ਨਿਊਜ਼ / ਟ੍ਰੈਫਿਕਨਿਯਮ ਭੰਗ ਕਰਨਵਾਲਿਆਂ ਦਾ ਹੁਣ ਬਚਣਾ ਮੁਸ਼ਕਿਲ

ਟ੍ਰੈਫਿਕਨਿਯਮ ਭੰਗ ਕਰਨਵਾਲਿਆਂ ਦਾ ਹੁਣ ਬਚਣਾ ਮੁਸ਼ਕਿਲ

ਓਟਵਾ/ਬਿਊਰੋ ਨਿਊਜ਼ : ਟ੍ਰੈਫਿਕਨਿਯਮ ਭੰਗ ਕਰਨਵਾਲਿਆਂ ਦਾ ਹੁਣ ਜੁਰਮਾਨੇ ਤੋਂ ਬਚਣਾ ਮੁਸ਼ਕਿਲ ਹੈ।ਕਿਊਬਿਕ ‘ਚ ਸਿਗਨਲ’ਤੇ ਹੁਣਰੈੱਡਲਾਈਟਕ੍ਰਾਸਕਰਨਵਾਲੇ ਤੇ ਹੋਰਟ੍ਰੈਫਿਕਨਿਯਮਾਂ ਦਾਉਲੰਘਣਕਰਨਵਾਲੇ ਜੁਰਮਾਨੇ ਤੋਂ ਬਚਨਹੀਂ ਸਕਣਗੇ। ਓਟਵਾਸੂਬੇ ‘ਚ ਸਿਗਨਲ’ਤੇ ਕੈਮਰਿਆਂ ਦੀਮਦਦਨਾਲ ਅਜਿਹੇ ਵਾਹਨਾਂ ‘ਤੇ ਨਜ਼ਰਰੱਖੀਜਾਵੇਗੀ ਜੋ ਕਿ ਟ੍ਰੈਫਿਕਨਿਯਮਾਂ ਦੀਉਲੰਘਣਾਕਰਦੇ ਹਨ ਤੇ ਉਨ੍ਹਾਂ ਦੀਆਂ ਜੁਰਮਾਨੇ ਦੀਆਂ ਟਿਕਟਾਂ ਉਨ੍ਹਾਂ ਦੇ ਘਰਤੱਕਪਹੁੰਚਾਈਆਂ ਜਾਣਗੀਆਂ।
ਕੈਨੇਡੀਅਨ ਕੌਂਸਲ ਆਫਮੋਟਰਟਰਾਂਸਪੋਰਟਐਡਮਿਨਿਸਟ੍ਰੇਟਰ ਇਸ ਮਾਮਲੇ ‘ਚ ਕਿਊਬਿਕਸਰਕਾਰਨਾਲਮਿਲ ਕੇ ਕੰਮਕਰਰਹੀ ਹੈ ਤਾਂ ਜੋ ਟ੍ਰੈਫਿਕਨਿਯਮਾਂ ਦਾਉਲੰਘਣਕਰਨਵਾਲਿਆਂ ਦੇ ਘਰਤੱਕਜੁਰਮਾਨੇ ਦੀਆਂ ਟਿਕਟਾਂ ਨੂੰ ਪਹੁੰਚਾਇਆ ਜਾ ਸਕਣ। ਕਿਊਬਿਕਸੋਸਾਇਟੀਆਫਇੰਸ਼ੋਰੇਂਸ ਆਟੋਮੋਬਾਇਲ, ਜੋ ਕਿ ਡਰਾਈਵਰਾਂ ਦੇ ਲਾਇਸੰਸਸਬੰਧੀਸਾਰੇ ਰਿਕਾਰਡਰੱਖਦੀ ਹੈ, ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ‘ਚ ਸੀ.ਸੀ.ਐੱਮ.ਟੀ.ਏ. ਨਾਲਸੰਪਰਕਕੀਤਾ ਹੈ, ਕਿਉਂਕਿ ਨੈਸ਼ਨਲਆਰਗੇਨਾਈਜ਼ੇਸ਼ਨਕੋਲ ਇਸ ਸਬੰਧੀਤਕਨੀਕ ਹੈ। ਦੋ ਸਮੂਹਪਹਿਲਾਂ ਤੋਂ ਹੀ ਇਸ ਸਬੰਧ ‘ਚ ਕੰਮਕਰਰਹੇ ਹਨ।
ਓਟਵਾਸਿਟੀਹਾਲਵਲੋਂ 2000 ‘ਚ ਹੀ ਰੈੱਡਲਾਈਟਕੈਮਰਿਆਂ ਦੀਇੰਸਟਾਲਿੰਗ ਦਾਕੰਮਸ਼ੁਰੂ ਕਰਦਿੱਤਾ ਗਿਆ ਸੀ। ਹੁਣ ਇਸ ਤਕਨੀਕ ਨੂੰ ਹੋਰਵਿਕਸਿਤਕਰਨਵੱਲਕੰਮਕੀਤਾ ਜਾ ਰਿਹਾ ਹੈ ਤੇ ਇਸ ਯੋਜਨਾ’ਤੇ ਲੱਖਾਂ ਡਾਲਰਖਰਚੇ ਜਾ ਰਹੇ ਹਨ ਤਾਂ ਜੋ ਸੜਕਾਂ ਨੂੰ ਹੋਰਸੁਰੱਖਿਅਤਬਣਾਇਆ ਜਾ ਸਕੇ। ਜਾਰੀਅੰਕੜਿਆਂ ਮੁਤਾਬਕਜਨਵਰੀ 2017 ਤੋਂ ਨਵੰਬਰ 2017 ਦੇ ਵਿਚਕਾਰਕਿਊਬਿਕ ਦੇ 4,465 ਵਾਹਨਚਾਲਕਾਂ ਨੇ ਟ੍ਰੈਫਿਕਨਿਯਮਾਂ ਦੀਉਲੰਘਣਾਕਰਨਸਬੰਧੀਫਾਈਨਨਹੀਂ ਭਰੇ। ਦੱਸਣਯੋਗ ਹੈ ਕਿ 2013 ਤੋਂ ਕਿਊਬਿਕਕੋਲ ਇਹ ਅਧਿਕਾਰ ਹੈ ਕਿ ਉਹ ਨਿਯਮਾਂ ਦਾਉਲੰਘਣਕਰਨਵਾਲੇ ਖਿਲਾਫਸੂਬੇ ਦੇ ਬਾਹਰਵੀਕਾਰਵਾਈਕਾਰਵਾਈਕਰਸਕਦਾ ਹੈ ਪਰ ਇਸ ਲਈਡਰਾਈਵਰਾਂ ਦੀ ਸਹੀ ਜਾਣਕਾਰੀਹੋਣਾਲਾਜ਼ਮੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …