Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਦਾਮਿਸ਼ਨ 2019 ਸ਼ੁਰੂ

ਟਰੂਡੋ ਦਾਮਿਸ਼ਨ 2019 ਸ਼ੁਰੂ

ਮੰਤਰੀਮੰਡਲ ‘ਚ ਕੀਤਾਬਦਲਾਅ, ਅਗਲੇ ਵਰ੍ਹੇ ਹੋਣਵਾਲੀਆਂ ਚੋਣਾਂ ਦੀ ਵਿੱਢੀ ਤਿਆਰੀ
ਓਟਾਵਾ/ ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਪਣੀਲਿਬਰਲਸਰਕਾਰ ਦੇ ਮੰਤਰੀ-ਮੰਡਲ ‘ਚ ਬਦਲਾਓ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ 11 ਮੰਤਰੀਆਂ ਨੂੰ ਬਦਲ ਦਿੱਤਾ ਹੈ ਅਤੇ ਪੰਜਨਵੇਂ ਚਿਹਰਿਆਂ ਨੂੰ ਮੰਤਰੀ-ਮੰਡਲ ‘ਚ ਸ਼ਾਮਲਕੀਤਾ ਹੈ, ਜੋ ਕਿ ਹੁਣ ਲਿਬਰਲਸਰਕਾਰਦੀਕੈਬਨਿਟਟੈਬਲਸ ‘ਚ ਬੈਠਣਗੇ। ਟਰੂਡੋ ਇਸ ਬਦਲਾਓ ਦੇ ਨਾਲਅਗਲੇ ਸਾਲਹੋਣਵਾਲੀਆਂ ਫੈਡਰਲਚੋਣਾਂ ਤੋਂ ਪਹਿਲਾਂ ਆਪਣੇ ਰਾਜਨੀਤਕਸਮੀਕਰਨ ਨੂੰ ਸਹੀ ਬਿਠਾਉਣ ‘ਚ ਲੱਗੇ ਹਨ।
ਇਸ ਦੇ ਨਾਲ ਹੀ ਉਹ ਅਮਰੀਕਾ ਦੇ ਨਾਲਵੀਆਪਣੇ ਕਾਰੋਬਾਰੀਸਬੰਧਾਂ ‘ਤੇ ਕਾਫ਼ੀਧਿਆਨ ਦੇ ਰਹੇ ਹਨ ਜੋ ਕਿ ਇਨ੍ਹਾਂ ਦਿਨਾਂ ਵਿਚਕਾਫ਼ੀਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਇਸ ਯਤਨ ‘ਚ ਜਿਮਕਾਰ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਅਜੇ ਤੱਕ ਟਰੇਊਡਾਇਵਰਸੀਫਿਕੇਸ਼ਨ ਦੇ ਅਹੁਦੇ ‘ਤੇ ਕਾਰਜਸ਼ੀਲ ਸਨ।
ਉਧਰ ਐਡਮੋਂਟਨ ਤੋਂ ਐਮ.ਪੀ.ਅਮਰਜੀਤ ਸੋਹੀ ਨੂੰ ਕੈਨੇਡੀਅਨਆਇਲਅਤੇ ਗੈਸ ਨੂੰ ਵਿਸ਼ਵਬਾਜ਼ਾਰਾਂ ਤੱਕ ਲੈ ਕੇ ਜਾਣਦਾਕੰਮ ਦਿੱਤਾ ਗਿਆ ਹੈ। ਉਹ ਟਰਾਂਸਮਾਊਂਟੇਨਪਾਈਪਲਾਈਨਦਾਕੰਮਵੀਦੇਖਣਗੇ ਅਤੇ ਉਨ੍ਹਾਂ ਨੂੰ ਕਾਰ ਤੋਂ ਨੈਸ਼ਨਲਰਿਸੋਰਸਮਨਿਸਟਰੀਦਾਕਾਰਜਭਾਰਲੈ ਕੇ ਸੌਂਪਿਆ ਗਿਆ ਹੈ।
ਜਾਨਇਬੀਸਟਨ ਨੇ ਇਸ ਬਦਲਾਓਦੀਪੂਰੀਰੂਪ-ਰੇਖਾਤਿਆਰਕੀਤੀ ਹੈ ਅਤੇ ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਲਿਬਰਲਾਂ ਨੂੰ ਪੂਰਾਵਿਸ਼ਵਾਸ ਹੈ ਕਿ ਉਹ ਸਰਕਾਰ ਨੂੰ ਮਜ਼ਬੂਤੀਦੇਣਲਈਹਰਸੰਭਵਕਦਮ ਚੁੱਕ ਰਹੇ ਹਨ।ਪ੍ਰਧਾਨਮੰਤਰੀਟਰੂਡੋ ਲਗਾਤਾਰਯਤਨਕਰਰਹੇ ਹਨ ਕਿ ਉਨ੍ਹਾਂ ਦੀਸਰਕਾਰਪੂਰੇ ਕੈਨੇਡਾਦੀਪ੍ਰਤੀਨਿਧਤਾਕਰਦਿਆਂ ਦਿਖਾਈਦੇਵੇ।
ਟਰੂਡੋ ਨੇ ਪਾਬਲੋ ਡੋੱਿਗਸ ਨੂੰ ਕੈਨੇਡੀਅਨਹੈਰੀਟੇਲਐਂਡਮਲਟੀਕਲਚਰਿਜ਼ਮਦਾਨਵਾਂ ਮੰਤਰੀ ਅਹੁਦਾ ਦਿੱਤਾ ਗਿਆ ਹੈ।ਪ੍ਰਧਾਨਮੰਤਰੀ ਨੇ ਚੀਫ਼ ਵਿੱਪ ਨੇ ਵੀ ਕਿਹਾ ਹੈ ਕਿ ਸਰਕਾਰਆਪਣੇ ਆਪ ਨੂੰ ਨਵੇਂ ਸਿਰੇ ਤੋਂ ਜਥੇਬੰਦਕਰਰਹੀ ਹੈ ਤਾਂ ਜੋ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਜਾ ਸਕੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …