ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓਸੂਬੇ ਦੀਸਰਕਾਰਵਿੱਚਵਿਰੋਧੀਧਿਰ ਦੇ ਆਗੂ ਪੈਟ੍ਰਿਕਬਰਾਊਨ ਨੇ ਮੰਗਲਵਾਰ ਨੂੰ ਸ੍ਰੀਹਰਿਮੰਦਰਸਾਹਿਬਵਿਖੇ ਮੱਥਾਟੇਕਿਆਅਤੇ ਆਪਣੀਪਾਰਟੀਦੀਸਫਲਤਾਲਈਅਰਦਾਸਕੀਤੀ। ਉਨ੍ਹਾਂ ਨਾਲਪਾਰਟੀ ਦੇ ਸੱਤਪੰਜਾਬੀਉਮੀਦਵਾਰਵੀਇੱਥੇ ਪੁੱਜੇ ਸਨ। ਇਸ ਮੌਕੇ ਬਰਾਊਨ ਨੇ ਆਖਿਆ ਕਿ ਸ੍ਰੀਹਰਿਮੰਦਰਸਾਹਿਬਨਤਮਸਤਕ ਹੋ ਕੇ ਉਨ੍ਹਾਂ ਨੂੰ ਸ਼ਾਂਤੀਪ੍ਰਾਪਤ ਹੋਈ ਹੈ। ਉਹ ਪਹਿਲਾਂ ਵੀਸ੍ਰੀਹਰਿਮੰਦਰਸਾਹਿਬ ਦੇ ਦਰਸ਼ਨਕਰਨਲਈ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾਵਿੱਚਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੇ ਦੇਸ਼ਦੀਤਰੱਕੀਲਈਵਿਸ਼ੇਸ਼ ਯੋਗਦਾਨਪਾਇਆ ਹੈ। ਉਨ੍ਹਾਂ ਦਾ ਯੋਗਦਾਨਸ਼ਲਾਘਾਯੋਗ ਹੈ। ਸ੍ਰੀਹਰਿਮੰਦਰਸਾਹਿਬਦੀਪਰਿਕਰਮਾਕਰਦਿਆਂ ਉਹ ਲੰਗਰ ਘਰਵੀ ਗਏ ਅਤੇ ਸੇਵਾਵੀਕੀਤੀ। ਸੂਚਨਾ ਕੇਂਦਰਵਿੱਚਉਨ੍ਹਾਂ ਨੂੰ ਸ੍ਰੀਦਰਬਾਰਸਾਹਿਬਦਾਮਾਡਲ, ਲੋਈ, ਸਿਰੋਪਾਓ ਦੇ ਕੇ ਸਨਮਾਨਿਤਕੀਤਾ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …