ਗੁਰਪ੍ਰੀਤ ਧਾਮੀ ਨੂੰ ਤਿੰਨਵਾਰਆਪਣੀ ਗੱਡੀ ਨਾਲ ਕੁਚਲਣ ਵਾਲੇ ਅਵਤਾਰ ਸਿੰਘ ਤਾਰੀ’ਤੇ ਕਤਲਕਰਨਦਾ ਲੱਗਿਆ ਚਾਰਜ
ਹੁਸ਼ਿਆਰਪੁਰ ਦੇ ਲਾਗਲੇ ਪਿੰਡਬਜਵਾੜਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਧਾਮੀਦੀ ਦੋ ਦਿਨਬਾਅਦ ਸੀ ਮੈਰਿਜਐਨਵਰਸਰੀ
ਬਰੈਂਪਟਨ : ਬਰੈਂਪਟਨ : ਬਰੈਂਪਟਨਸਿਟੀਵਿਚਪੰਜਾਬ ਦੇ ਹੁਸ਼ਿਆਰਪੁਰ ਦੇ ਲਾਗਲੇ ਪਿੰਡਬਜਵਾੜਾ ਦੇ ਰਹਿਣਵਾਲੇ ਇਕ ਵਿਅਕਤੀ ਨੇ ਆਪਣੇ ਹੀ ਚਚੇਰੇ ਭਰਾਦਾਕਤਲਕਰ ਦਿੱਤਾ। ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰਕਰਲਿਆ ਹੈ ਅਤੇ ਬਰੈਂਪਟਨ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ 30 ਦਸੰਬਰਰਾਤ 1.45 ਵਜੇ ਦੀ ਹੈ। ਮਰਨਵਾਲਾ ਗੁਰਪ੍ਰੀਤ ਬਰੈਂਪਟਨਵਿਚ ਟਰੱਕਿੰਗ ਦਾਕੰਮਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਜਨਵਰੀ ਨੂੰ ਗੁਰਪ੍ਰੀਤ ਦੇ ਵਿਆਹਦੀਵਰ੍ਹੇਗੰਢ ਸੀ। ਬਜਵਾੜਾ ਦੇ ਰਹਿਣਵਾਲੇ ਰਵਿੰਦਰ ਸਿੰਘ ਧਾਮੀਅਤੇ ਸੁਰਿੰਦਰ ਸਿੰਘ ਧਾਮੀ ਸਕੇ ਭਰਾਹਨ।ਰਵਿੰਦਰ ਦੇ ਦੋ ਪੁੱਤਰ ਅਵਤਾਰ ਸਿੰਘ ਤਾਰੀਅਤੇ ਜਗਤਾਰ ਸਿੰਘ ਜੱਗੀ ਦੇ ਨਾਲ-ਨਾਲ ਸੁਰਿੰਦਰ ਸਿੰਘ ਧਾਮੀਦਾ ਪੁੱਤਰ ਗੁਰਪ੍ਰੀਤ ਸਿੰਘ ਵੀਬਰੈਂਪਟਨਸਿਟੀਵਿਚਰਹਿੰਦਾ ਸੀ।
ਗੁਰਪ੍ਰੀਤ ਜਦਕੈਨੇਡਾ ਗਿਆ ਤਾਂ ਉਹ ਕਾਫੀਸਮਾਂ ਆਪਣੇ ਤਾਏ ਦੇ ਪੁੱਤਰ ਜਗਤਾਰ ਸਿੰਘ ਤਾਰੀਕੋਲਰਿਹਾ।ਲਗਭਗ 6 ਮਹੀਨੇ ਪਹਿਲਾਂ ਗੁਰਪ੍ਰੀਤ ਦੀਆਪਣੇ ਤਾਏ ਦੇ ਵੱਡੇ ਪੁੱਤਰ ਤਾਰੀਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ ਸੀ। 30 ਦਸੰਬਰ ਨੂੰ ਇਨ੍ਹਾਂ ਦੀਫਿਰ ਕਹਾ-ਸੁਣੀ ਹੋਈ। ਜਾਣਕਾਰੀ ਮੁਤਾਬਕ ਤਾਰੀ ਨੇ ਗੁਰਪ੍ਰੀਤ ਨੂੰ ਉਸ ਰਾਤਫੋਨਕਰਕੇ ਕਰੋਲਬਾਗ ਪਲਾਜ਼ਾਬਰੈਂਪਟਨ ਬੁਲਾਇਆ, ਜੋ ਸ਼ਹਿਰ ਦੇ ਟਾਬਰਮਰੋਡਅਤੇ ਪੀਟਰਰਾਬਰਟਸਨ ਬੁਲਵਾਰ ਦੇ ਨਾਰਥਈਸਟਕਾਰਨਰ’ਤੇ ਸਥਿਤਹੈ। ਡੌਜ ਪਿਕਅਪ’ਤੇ ਗੁਰਪ੍ਰੀਤ ਦੀਪਹਿਲਾਂ ਤੋਂ ਹੀ ਉਡੀਕ ਕਰਰਿਹਾ ਸੀ ਤਾਰੀ। 34 ਸਾਲਦਾ ਗੁਰਪ੍ਰੀਤ, ਜਿਸ ਨੂੰ ਸੋਨੂੰਵੀ ਕਿਹਾ ਜਾਂਦਾ ਸੀ, ਤਾਰੀ ਦੇ ਦੂਜੇ ਭਰਾ ਜੱਗੀ ਨਾਲਆਪਣੀ ਗੱਡੀ ‘ਤੇ ਤਾਰੀ ਦੇਬੁਲਾਏ ਕਰੋਲਬਾਗ ਪਲਾਜ਼ਾਬਰੈਂਪਟਨ ਗਿਆ। ਜੱਗੀ ਗੱਡੀ ਚਲਾਰਿਹਾ ਸੀ। ਉਹ ਦੋਵੇਂ ਉਥੇ ਪਹੁੰਚੇ ਤਾਂ ਗੁਰਪ੍ਰੀਤ ਪਹਿਲੇ ਗੱਡੀ ‘ਚੋਂ ਬਾਹਰਨਿਕਲਿਆ।ਤਾਰੀ ਉਥੇ ਡੌਜ ਕੰਪਨੀ ਦੇ ਪਿਕਅਪ’ਤੇ ਗੁਰਪ੍ਰੀਤ ਦੀ ਉਡੀਕ ਕਰਰਿਹਾ ਸੀ। ਗੁਰਪ੍ਰੀਤ ਦੇ ਗੱਡੀ ਵਿਚੋਂ ਉਤਰਦੇ ਹੀ ਤਾਰੀ ਨੇ ਉਸ ‘ਤੇ ਹਮਲਾਕਰ ਦਿੱਤਾ।
ਖੂਨ ਦੇ ਪਿਆਸੇ ਤਾਰੀ ਨੇ ਗੁਰਪ੍ਰੀਤ ਨੂੰ ਲਗਾਤਾਰਤਿੰਨਵਾਰ ਹਿੱਟ ਕੀਤਾ, ਜਿਸ ਨਾਲ ਉਹ ਗੰਭੀਰਰੂਪਵਿਚ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਜੱਗੀ ਨੇ ਕੈਨੇਡਾ ਪੁਲਿਸ ਨੂੰ ਬਿਆਨਵਿਚ ਦੱਸਿਆ ਕਿ ਉਸ ਨੇ ਦੌੜ ਕੇ ਪਿੱਛੇ ਲੁਕ ਕੇ ਜਾਨਬਚਾਈ।
ਤਾਰੀਦੀ ਹੋਈ ਗ੍ਰਿਫਤਾਰੀ : 38 ਸਾਲਾਅਵਤਾਰ ਸਿੰਘ ਤਾਰੀ ਨੂੰ ਫਸਟਡਿਗਰੀਮਰਡਰ ਕੇਸ ਦਾਚਾਰਜਲਗਾ ਕੇ ਗ੍ਰਿਫਤਾਰਕਰਲਿਆ ਗਿਆ ਹੈ।ਕੈਨੇਡਾ ਪੁਲਿਸ ਦੇ ਅਧਿਕਾਰੀਸੈਣੀਬੈਲੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰਰਹੀਹੈ।ਘਟਨਾਵਾਲੇ ਉਸ ਪਾਰਕਿੰਗ ਏਰੀਏ ਨੂੰ ਸੀਲਕਰ ਦਿੱਤਾ ਹੈ।
ਪਿਤਾਦਾਜਨਮਦਿਨ ਤੇ ਪੁੱਤ ਦੀ ਸੀ ਵਰ੍ਹੇਗੰਢ : ਗੁਰਪ੍ਰੀਤ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ। ਉਸਦੀ ਵੱਡੀ ਪੈਣ ਸੁਖਪ੍ਰੀਤ ਕੌਰ ਇੰਗਲੈਂਡਵਿਚਰਹਿੰਦੀ ਹੈ ਅਤੇ ਛੋਟੀਭੈਣਸੰਦੀਪ ਕੌਰ ਦਾ ਹੁਸ਼ਿਆਰਪੁਰ ਵਿਚਵਿਆਹ ਹੋਇਆ ਹੈ।ਜ਼ਿਕਰਯੋਗ ਹੈ ਕਿ ਦੋ ਜਨਵਰੀ ਨੂੰ ਗੁਰਪ੍ਰੀਤ ਦੇ ਵਿਆਹਦੀਵਰ੍ਹੇਗੰਢ ਸੀ। ਗੁਰਪ੍ਰੀਤ ਦੇ ਪਿਤਾ ਸੁਰਿੰਦਰ ਸਿੰਘ ਧਾਮੀਦਾ ਇਕ ਜਨਵਰੀ ਨੂੰ ਜਨਮਦਿਨ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …