Breaking News
Home / ਜੀ.ਟੀ.ਏ. ਨਿਊਜ਼ / ਹੁਣ ਓਨਟਾਰੀਓਸੂਬੇ ‘ਚ ਘੱਟੋ-ਘੱਟ 14 ਡਾਲਰਮਿਲੇਗਾ ਪ੍ਰਤੀਘੰਟਾਸੇਵਾਫ਼ਲ

ਹੁਣ ਓਨਟਾਰੀਓਸੂਬੇ ‘ਚ ਘੱਟੋ-ਘੱਟ 14 ਡਾਲਰਮਿਲੇਗਾ ਪ੍ਰਤੀਘੰਟਾਸੇਵਾਫ਼ਲ

ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓਸੂਬੇ ਦੇ ਮੁਲਾਜ਼ਮਾਂ, ਵਰਕਰਾਂ, ਦਿਹਾੜੀਦਾਰਾਂ ਲਈ ਇਕ ਚੰਗੀ ਖ਼ਬਰ ਆਈ ਹੈ ਕਿ ਉਨ੍ਹਾਂ ਨੂੰ ਹੁਣ ਪ੍ਰਤੀਘੰਟਾਸੇਵਾਫ਼ਲ ਘੱਟੋ-ਘੱਟ 14 ਡਾਲਰਮਿਲੇਗਾ ਹੀ ਮਿਲੇਗਾ। ਘੱਟ ਤੋਂ ਘੱਟਸੇਫਾਫ਼ਲਵਿੱਚਵਾਧੇ ਵਾਲਾਨਿਯਮਓਨਟਾਰੀਓਵਿੱਚਲਾਗੂ ਹੋ ਗਿਆ ਹੈ। ਹੁਣਓਨਟਾਰੀਓਭਰਵਿੱਚਲੋਕਾਂ ਦੀਘੱਟ ਤੋਂ ਘੱਟਸੇਵਾਫਲ 14 ਡਾਲਰਪ੍ਰਤੀਘੰਟਾਹੋਵੇਗੀ। ਇਸ ਤਬਦੀਲੀਨਾਲਆਰਥਿਕਸੰਘਰਸ਼ਕਰਰਹੇ ਲੋਕਾਂ ਨੂੰ ਵੱਡੀਰਾਹਤਮਿਲੇਗੀ। ਓਨਟਾਰੀਓ ਦੇ ਫੇਅਰਵਰਕਪਲੇਸਿਜ਼, ਬੈਟਰਜਾਬਜ਼ ਐਕਟ,2017ਅਨੁਸਾਰਅਗਲੇ ਸਾਲਭਾਵਪਹਿਲੀਜਨਵਰੀ, 2019 ਤੋਂ ਘੱਟ ਤੋਂ ਘੱਟਸੇਵਾਫਲ਼ਵਧ ਕੇ 15 ਡਾਲਰਪ੍ਰਤੀਘੰਟਾ ਹੋ ਜਾਣਗੀਆਂ। ਨਵੇਂ ਪ੍ਰੋਵਿੰਸ਼ੀਅਲਕਾਨੂੰਨਤਹਿਤਜਿਹੜੇ ਹੋਰਪ੍ਰਾਵਧਾਨਪਹਿਲੀਜਨਵਰੀ, 2018 ਤੋਂ ਲਾਗੂ ਹੋ ਰਹੇ ਹਨ ਉਹ ਹੇਠਲਿਖੇ ਅਨੁਸਾਰਹਨ :
ਇੱਕੋ ਇੰਪਲਾਇਰਨਾਲਕੰਮਕਰਨਵਾਲੇ ਵਰਕਰਜ਼ ਨੂੰ ਪੰਜਸਾਲਬਾਅਦਘੱਟੋ ਘੱਟਤਿੰਨਹਫਤਿਆਂ ਦੀਆਂ ਛੁੱਟੀਆਂ ਮਿਲਿਆਕਰਨਗੀਆਂ। ਇਸ ਨਾਲਓਨਟਾਰੀਓਵਿੱਚ ਛੁੱਟੀਆਂ ਦਾਸਮਾਂ ਕੌਮੀ ਔਸਤ ਦੇ ਬਰਾਬਰ ਆ ਜਾਵੇਗਾ।
ਜਿਸ ਅਦਾਰੇ ਵਿੱਚ 50 ਤੋਂ ਘੱਟਕਰਮਚਾਰੀਹੋਣਗੇ ਉੱਥੇ ਉਨ੍ਹਾਂ ਨੂੰ ਹਰਸਾਲ 10 ਦਿਨਾਂ ਲਈਨਿਜੀਐਮਰਜੈਂਸੀ ਛੁੱਟੀਮਿਲੇਗੀ। ਇਸ ਦੇ ਨਾਲ ਹੀ ਘੱਟੋ-ਘੱਟ ਇੱਕ ਹਫਤੇ ਲਈਕੰਮਕਰ ਚੁੱਕੇ ਕਰਮਚਾਰੀਆਂ ਨੂੰ ਵੀਹਰਸਾਲ ਦੋ ਪੇਡਡੇਅਜ਼ ਮਿਲਿਆਕਰਨਗੇ।
ਇਸ ਤੋਂ ਇਲਾਵਾਘਰੇਲੂ ਜਾਂ ਜਿਨਸੀ ਹਿੰਸਾ ਲਈ 10 ਦਿਨਦੀ ਛੁੱਟੀਮਿਲ ਸਕੇਗੀ ਤੇ ਇਸ ਦੇ ਨਾਲ ਹੀ 15 ਹਫਤਿਆਂ ਦੀ ਜੌਬ ਪ੍ਰੋਟੈਕਟਿਡ ਛੁੱਟੀਵੀਮਿਲ ਸਕਿਆ ਕਰੇਗੀ। ਇਸ ਵਿੱਚੋਂ ਹਰਸਾਲ ਦੇ ਪਹਿਲੇ ਪੰਜਦਿਨਾਂ ਦੀ ਛੁੱਟੀ ਦੇ ਇੰਪਲਾਇਰ ਨੂੰ ਪੈਸੇ ਦੇਣੇ ਹੋਣਗੇ।
ਹਰਸਾਲਕਰਮਚਾਰੀਆਂ ਨੂੰ 8 ਤੋਂ 28 ਹਫਤਿਆਂ ਦੀਫੈਮਿਲੀਮੈਡੀਕਲਲੀਵਵੀਮਿਲ ਸਕਿਆ ਕਰੇਗੀ। ਕਿਸੇ ਵੀਕਾਰਨਬੱਚੇ ਦੀ ਮੌਤ ਹੋਣਦੀਸੂਰਤਵਿੱਚ 104 ਹਫਤਿਆਂ ਦੀ ਛੁੱਟੀਮਿਲ ਸਕਿਆ ਕਰੇਗੀ ਤੇ ਇਸ ਦੇ ਨਾਲ ਹੀ ਕਿਸੇ ਜੁਰਮ ਦੇ ਮੱਦੇਨਜ਼ਰਬੱਚੇ ਦੇ ਲਾਪਤਾਹੋਣਦੀਸੂਰਤਵਿੱਚ 52 ਤੋਂ 104 ਹਫਤਿਆਂ ਦੀ ਛੁੱਟੀਮਿਲ ਸਕਿਆ ਕਰੇਗੀ।
ਯੂਨੀਅਨਬਣਾਉਣ ਤੇ ਸਾਂਝੇ ਅਗਰੀਮੈਂਟ ਨੂੰ ਸੁਖਾਲਾਬਣਾਉਣਲਈਵੀਤਬਦੀਲੀਆਂ ਕੀਤੀਆਂ ਗਈਆਂ ਹਨ।

Check Also

ਕੈਨੇਡਾ ‘ਚ 3500 ਜਾਅਲੀ ਵੋਟਰਾਂ ਦੀ ਪਛਾਣ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਚੋਣ ਕਮਿਸ਼ਨ ਨੇ ਵਿਦੇਸ਼ੀ ਨਾਗਰਿਕਾਂ ਦੇ ਤਕਰੀਬਨ 3500 ਸ਼ੱਕੀ …