Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓਵਾਸੀਆਂ ਨੂੰ ਹੁਣ ਮੁਫ਼ਤ ਮਿਲਣਗੀਆਂ ਦਵਾਈਆਂ

ਓਨਟਾਰੀਓਵਾਸੀਆਂ ਨੂੰ ਹੁਣ ਮੁਫ਼ਤ ਮਿਲਣਗੀਆਂ ਦਵਾਈਆਂ

ਓਨਟਾਰੀਓ/ਬਿਊਰੋ ਨਿਊਜ਼
ਕੈਨੇਡਾ ਦੇ ਸੂਬੇ ਓਨਟਾਰੀਓ ਨੇ ਆਪਣੇ ਨਾਗਰਿਕਾਂ ਨੂੰ ਨਵੇਂ ਸਾਲਦਾ ਖਾਸ ਤੋਹਫਾਦਿੱਤਾ ਹੈ , ਜਿਸ ਤਹਿਤਓਨਟਾਰੀਓਵਾਸੀਦਵਾਈਆਂ ਮੁਫਤਲੈਸਕਦੇ ਹਨ। ਬੱਚਿਆਂ ਅਤੇ 24 ਸਾਲਤਕਦੀਉਮਰਵਾਲੇ ਨਾਗਰਿਕਾਂ ਨੂੰ ਮੁਫਤਦਵਾਈਆਂ ਦੀਆਂ ਸਹੂਲਤਾਂ ਮਿਲਸਕਣਗੀਆਂ। ਇਸ ਤੋਂ ਪਹਿਲਾਂ ਇਸ ਸੂਬੇ ਨੇ ਕਰਮਚਾਰੀਆਂ ਨੂੰ ਜਨਵਰੀ 2018 ਪ੍ਰਤੀਘੰਟਾ 14 ਡਾਲਰਉਜਰਤਦੇਣਦਾਐਲਾਨਕੀਤਾ ਸੀ ਅਤੇ ਹੁਣ ਇਹ ਦੂਜੀਵੱਡੀਖੁਸ਼ੀਦੀ ਗੱਲ ਹੈ ਕਿ ਲੋਕਾਂ ਨੂੰ 4,400 ਤੋਂ ਵਧੇਰੇ ਡਾਕਟਰੀਨੁਸਖੇ ਵਾਲੀਆਂ ਦਵਾਈਆਂ ਮਿਲਸਕਣਗੀਆਂ।ઠਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਇਹ ਸਹੂਲਤਮਿਲਣਾਵੱਡੀ ਗੱਲ ਹੈ ਕਿਉਂਕਿ ਲੋਕਾਂ ਦੇ ਸਿਰੋਂ ਦਵਾਈਆਂ ਦੇ ਖਰਚੇ ਦਾਭਾਰਘਟਾਉਣਲਈਸੂਬਾਸਰਕਾਰ ਨੇ ਇਹ ਫੈਸਲਾਲਿਆ ਹੈ। ਓਨਟਾਰੀਓਵਿਚਓ.ਐੱਚ.ਆਈ.ਪੀ. ਪਲੱਸਚਿਲਡਰਨਐਂਡਯੂਥਫਾਰਮਾਕੇਅਰ ਨੂੰ ਲਾਂਚਕੀਤਾ ਗਿਆ। ਡਾਕਟਰੀਸਲਾਹਮਗਰੋਂ ਜਦਵੀ ਕਿਸੇ ਨੂੰ ਦਵਾਈਚਾਹੀਦੀਹੋਵੇਗੀ, ਉਸ ਸਮੇਂ ਉਸ ਵਿਅਕਤੀ ਨੂੰ ਮੁਫਤਦਵਾਈਮਿਲ ਸਕੇਗੀ। ਇਸ ਦੇ ਲਈਮਰੀਜ਼ ਨੂੰ ਆਪਣਾਓਨਟਾਰੀਓਹੈਲਥਕਾਰਡਨੰਬਰਦਿਖਾਉਣਾਪਵੇਗਾ।ઠ
ਕਿਹੜੀਆਂ ਬਿਮਾਰੀਆਂ ਦੀਆਂ ਦਵਾਈਆਂ ਮਿਲਣਗੀਆਂ : ਇਸ ਤਹਿਤਇੰਸੂਲਿਨ, ਡਾਇਬਟੀਜ਼ ਜਾਂਚਣਵਾਲੀਆਂ ਸਟਰਿੱਪਜ਼, ਅਸਥਮਾਇਨਹੇਲਰਜ਼, ਤਣਾਅ, ਚਿੰਤਾ, ਮਿਰਗੀ, ਅਟੈਂਸ਼ਨਡੈਫੀਸਿਟਹਾਈਪਰਐਕਟੀਵਿਟੀਡਿਸਆਰਡਰ ਤੋਂ ਮੁਕਤੀਦਿਵਾਉਣਵਾਲੀਆਂ ਦਵਾਈਆਂ, ਐਂਟੀਬਾਇਓਟਿਕਸ, ਐਪੀਪੈਨਜ਼, ਓਰਲਕਾਂਟਰਾਸੈਪਟਿਵਜ਼, ਬੱਚਿਆਂ ਨਾਲਸਬੰਧਤ ਕੁੱਝ ਹੋਰਬਿਮਾਰੀਆਂ ਦੀਆਂ ਦਵਾਈਆਂ ਮੁਫਤਮਿਲਣਗੀਆਂ। ਓਨਟਾਰੀਓਵਾਸੀਆਂ ਲਈਨਵੇਂ ਸਾਲਦਾ ਇਸ ਤੋਂ ਵਧੀਆਹੋਰਤੋਹਫਾਨਹੀਂ ਹੋ ਸਕਦਾ ਸੀ ਕਿਉਂਕਿ ਬਹੁਤਸਾਰੇ ਲੋਕਦਵਾਈਆਂ ਦਾਖਰਚਝੱਲਣਯੋਗ ਨਹੀਂ ਹੁੰਦੇ ਤੇ ਉਹ ਜ਼ਰੂਰੀਦਵਾਈਆਂ ਲੈਣੀਆਂ ਵੀਛੱਡਦਿੰਦੇ ਹਨ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …