17.5 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਸ਼ੈਰਡੀਨਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਮਿਲੀਧਮਕੀਭਰੀਈਮੇਲ

ਸ਼ੈਰਡੀਨਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਮਿਲੀਧਮਕੀਭਰੀਈਮੇਲ

ਮਿਸੀਸਾਗਾ : ਕੈਨੇਡਾਵਿਚਸ਼ੈਰਡੀਨਕਾਲਜ ਦੇ ਵਿਦਿਆਰਥੀਆਂ ਅਤੇ ਸਟਾਫਮੈਂਬਰਾਂ ਨੂੰ ਧਮਕੀਭਰੀਈਮੇਲਮਿਲੀ ਹੈ, ਜਿਸ ਮਗਰੋਂ ਪੁਲਿਸ ਜਾਂਚ ਵਿਚਜੁਟ ਗਈ ਹੈ। ਈਮੇਲਵਿਚਵਿਦਿਆਰਥੀਆਂ ਤੇ ਸਟਾਫਮੈਂਬਰਾਂ ਨੂੰ ਸਰੀਰਕ ਤੌਰ ‘ਤੇ ਨੁਕਸਾਨਪਹੁੰਚਾਉਣਦੀ ਗੱਲ ਆਖੀ ਗਈ ਹੈ। ਸੁਰੱਖਿਆ ਦੇ ਪ੍ਰਬੰਧਸਖਤਕਰਦਿੱਤੇ ਗਏ ਹਨ। ਕੈਂਪਸਲਦੀਸੁਰੱਖਿਆਅਤੇ ਐਮਰਜੈਂਸੀਮੈਨਜਮੈਂਟ ਦੇ ਡਾਇਰੈਕਟਰਕੈਥਰੀਨਕੈਮਰੂਨਦਾਕਹਿਣਾ ਹੈ ਕਿ ਪਿਛਲੇ ਹਫਤੇ ਓਕਵਿੱਲੇ ਸਥਿਤਟਰੈਫਲਗਰਕੈਂਪਸਵਿਚਧਮਕੀਭਰੀਈਮੇਲਮਿਲੀ ਸੀ। ਇਸ ਕੈਂਪਸਵਿਚਵੱਡੀਗਿਣਤੀਵਿਚਵਿਦਿਆਰਥੀਹਨ। ਈਮੇਲਵਿਚਭੇਜਣਵਾਲੇ ਨੇ ਦੱਸਿਆ ਹੈ ਕਿ ਉਹ ਪਹਿਲਾਂ ਸ਼ੈਰੀਡਨਦਾ ਦੌਰਾ ਕਰ ਚੁੱਕਾ ਹੈ ਤੇ ਅਗਸਤਮਹੀਨੇ ਇਕ ਮਹਿਮਾਨਵਜੋਂ ਹੋਟਲਵਿਚਵੀਰਿਹਾ ਸੀ। ਪੁਲਿਸ ਜਾਂਚ ਕਰਰਹੀ ਹੈ ਕਿ ਅਜਿਹੀ ਕੋਈ ਹੋਰਈਮੇਲ ਕਿਸੇ ਹੋਰਕੈਂਪਸਵਿਚਮਿਲੀ ਹੈ ਜਾਂ ਨਹੀਂ। ਕੈਮਰੂਨ ਨੇ ਕਿਹਾ ਕਿ ਉਹ ਉਡੀਕਕਰਰਹੇ ਹਨ ਕਿ ਪੁਲਿਸ ਜਾਂਚ ਕਰਕੇ ਦੱਸੇ ਕਿ ਸੰਬੰਧਤਵਿਅਕਤੀਕੈਨੇਡਾਵਿਚਨਹੀਂ ਹੈ ਤੇ ਆਪਣੇ ਦੇਸ਼ਚਲਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀਦੱਸਿਆਜਾਵੇ ਕਿ ਉਸ ਤੋਂ ਸਾਡੇ ਭਾਈਚਾਰੇ ਨੂੰ ਕੋਈ ਖਤਰਾਨਹੀਂ। ਫਿਲਹਾਲਪੁਲਿਸ ਨੇ ਜਾਂਚ ਸ਼ੁਰੂ ਕਰਦਿੱਤੀ ਹੈ।

RELATED ARTICLES
POPULAR POSTS