-2 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼ਵਿਵਾਦ ਗ੍ਰਸਤ ਸੰਪਤੀ ਨਾਲ ਮੌਰਨਿਊ ਦਾ ਕੋਈ ਸਬੰਧ ਨਹੀਂ :ਡਾਅਸਨ

ਵਿਵਾਦ ਗ੍ਰਸਤ ਸੰਪਤੀ ਨਾਲ ਮੌਰਨਿਊ ਦਾ ਕੋਈ ਸਬੰਧ ਨਹੀਂ :ਡਾਅਸਨ

ਓਟਵਾ/ਬਿਊਰੋ ਨਿਊਜ਼ : ਫੈਡਰਲਐਥਿਕਸ ਵਾਚਡੌਗ ਨੇ ਇਸ ਗੱਲ ਦੀਪੁਸ਼ਟੀਕੀਤੀ ਹੈ ਕਿ ਵਿੱਤਮੰਤਰੀਬਿੱਲ ਮੌਰਨਿਊ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦਨਿਰਅਧਾਰ ਹੈ ਕਿਉਂਕਿ ਜਿਸ ਸੰਪਤੀਦੀ ਗੱਲ ਕੀਤੀ ਜਾ ਰਹੀ ਹੈ ਉਹ ਮੰਤਰੀਦੀਨਹੀਂ ਸਗੋਂ ਕਾਰਪੋਰੇਸ਼ਨ ਦੇ ਨਾਂ ਹੈ।
ਐਥਿਕਸਕਮਿਸ਼ਨਰਮੈਰੀਡਾਅਸਨਦਾਕਹਿਣਾ ਹੈ ਕਿ ਲੋਕਾਂ ਨੂੰ ਜਿਹੜੀਸੰਪਤੀ ਮੌਰਨਿਊ ਦੀਹੋਣਦਾਡਰ ਹੈ ਉਹ ਅਸਲਵਿੱਚਕਾਰਪੋਰੇਸ਼ਨਦੀ ਹੈ। ਕਾਰਪੋਰੇਸ਼ਨਕਾਨੂੰਨੀ ਤੌਰ ਉੱਤੇ ਵੱਖਰੀਸ਼ਖਸੀਅਤ ਹੈ ਤੇ ਇੱਥੇ ਹੀ ਸਾਰਾਮਾਮਲਾਉਲਝਿਆਪਿਆ ਹੈ। ਜ਼ਿਕਰਯੋਗ ਹੈ ਕਿ ਕੰਸਰਵੇਟਿਵਾਂ ਨੇ ਇਹ ਦੋਸ਼ਲਾਇਆ ਸੀ ਕਿ ਵਿੱਤਮੰਤਰੀਵੱਲੋਂ ਇਹ ਸਾਰੇ ਉਪਰਾਲੇ ਆਪਣੇ ਟੈਕਸਸੁਧਾਰਪਲੈਨ ਤੋਂ ਫਾਇਦਾ ਚੁੱਕਣਲਈਕੀਤੇ ਜਾ ਰਹੇ ਹਨ। ਐਨਡੀਪੀਦਾਕਹਿਣਾ ਹੈ ਕਿ ਮੌਰਨਿਊ ਵੱਲੋਂ ਬਿੱਲ ਸੀ-27, ਜਿਸ ਨੂੰ ਪੈਨਸ਼ਨਬੈਨੇਫਿਟਸਸਟੈਂਡਰਡਜ਼ ਐਕਟਵਿੱਚਸੋਧਦੀਕੋਸ਼ਿਸ਼ਵਜੋਂ ਵੇਖਿਆਜਾਂਦਾ ਹੈ। ਇੱਕ ਇੰਟਰਵਿਊ ਵਿੱਚਡਾਅਸਨ ਨੇ ਸਵੀਕਤਾਰਕੀਤਾ ਕਿ ਇਸ ਸਭ ਰੌਲੇ ਤੋਂ ਬਾਅਦਉਨ੍ਹਾਂ ਮੌਰਨਿਊ ਨੂੰ ਇਹ ਸਲਾਹਦਿੱਤੀ ਹੈ ਕਿ ਆਪਣੀਸੰਪਤੀ ਨੂੰ ਇਸ ਤਰ੍ਹਾਂ ਕਿਸੇ ਵੀਟਰਸਟ ਦੇ ਹਵਾਲੇ ਕਰਦੇਣਾ ਜ਼ਰੂਰੀਨਹੀਂ ਹੈ।

 

RELATED ARTICLES
POPULAR POSTS