Breaking News
Home / ਜੀ.ਟੀ.ਏ. ਨਿਊਜ਼ / ਸੈਕਸ ਐਜੂਕੇਸ਼ਨ ਨੂੰ ਲੈ ਕੇ ਸਾਰੀਆਂ 124 ਸੀਟਾਂ ਦੇ ਲੋਕਾਂ ਨਾਲ ਗੱਲਬਾਤ ਹੋਵੇਗੀ : ਡਗ ਫੋਰਡ

ਸੈਕਸ ਐਜੂਕੇਸ਼ਨ ਨੂੰ ਲੈ ਕੇ ਸਾਰੀਆਂ 124 ਸੀਟਾਂ ਦੇ ਲੋਕਾਂ ਨਾਲ ਗੱਲਬਾਤ ਹੋਵੇਗੀ : ਡਗ ਫੋਰਡ

ਸੂਬੇ ਦੇ ਸਕੂਲਾਂ ‘ਚ ਸੈਕਸ ਐਜੂਕੇਸ਼ਨਸਿਲੇਬਸ ਨੂੰ ਲੈ ਕੇ ਫੋਰਡਦਾਨਵਾਂ ਬਿਆਨ
ਟੋਰਾਂਟੋ/ਬਿਊਰੋ ਨਿਊਜ਼ : ਨਵਾਂ ਸੈਕਸ ਐਜੂਕੇਸ਼ਨ ਸਿਲੇਬਸਤਿਆਰਕਰਨ ਤੋਂ ਪਹਿਲਾਂ ਉਸ ਨੂੰ ਲੈ ਕੇ ਆਮਲੋਕਾਂ ਨਾਲਸਲਾਹਕੀਤੀਜਾਵੇਗੀ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਸ ਬਾਰੇ ਵਿਚਸੂਬੇ ਦੇ ਸਾਰੇ 124 ਅਸੈਂਬਲੀਸੀਟਾਂ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਨਵਾਂ ਸਿਲੇਬਸਤਿਆਰਕੀਤਾਜਾਵੇਗਾ। ਫੋਰਡਦਾ ਇਹ ਬਿਆਨਹਾਲਾਤ ਨੂੂੰ ਸੰਭਾਲਣਲਈ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਹਫਤੇ ਸੈਕਸ ਐਜੂਕੇਸ਼ਨਸਿਲੇਬਸ ਨੂੰ ਇਕਦਮਹਟਾ ਕੇ ਪੁਰਾਣੇ ਸੈਕਸ ਐਜੂਕੇਸ਼ਨਸਿਲੇਬਸ ਨੂੰ ਲਾਗੂਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸਰਕਾਰ ਨੂੰ ਕਾਫੀਆਲੋਚਨਾਦਾਵੀਸਾਹਮਣਾਕਰਨਾਪੈਰਿਹਾਹੈ।
ਨਵੀਂ ਪ੍ਰੋਗਰੈਸਿਵਕੰਸਰਵੇਟਿਵਸਰਕਾਰ’ਤੇ ਆਰੋਪ ਲੱਗ ਰਹੇ ਹਨ ਕਿ ਸਰਕਾਰਸਭ ਕੁਝ ਜਲਦਬਾਜ਼ੀਵਿਚਬੋਲਰਹੀ ਹੈ ਅਤੇ ਬਿਨਾ ਕੁਝ ਸੋਚੇ ਸਮਝੇ ਫੈਸਲੇ ਲਏ ਜਾ ਰਹੇ ਹਨ।ਲਿਬਰਲਸਰਕਾਰ ਨੇ ਸਾਲ 2015 ਵਿਚ ਸੈਕਸ ਐਜੂਕੇਸ਼ਨਸਿਲੇਬਸ ਨੂੰ ਅਪਡੇਟਕੀਤਾ ਸੀ। ਪੀਸੀਪਾਰਟੀ ਉਦੋਂ ਤੋਂ ਇਸ ਬਦਲਾਅਦਾਵਿਰੋਧਕਰਦੀ ਆ ਰਹੀਹੈ।ਨਵੀਂ ਸਰਕਾਰਬਣਦੇ ਹੀ ਫੋਰਡ ਨੇ 1998 ਤੋਂ ਲਾਗੂਕੀਤੇ ਗਏ 20 ਸਾਲ ਪੁਰਾਣੇ ਸਿਲੇਬਸ ਨੂੰ ਲਾਗੂਕਰਨਦਾਫੈਸਲਾਕਰਲਿਆ। ਕੁਝ ਅਧਿਆਪਕਾਂ ਅਤੇ ਮਾਂ-ਬਾਪਦਾਕਹਿਣਾ ਹੈ ਕਿ ਇਹ ਸਿਲੇਬਸਕਾਫੀ ਪੁਰਾਣਾ ਹੋ ਚੁੱਕਾ ਹੈ ਅਤੇ ਪਿਛਲੇ ਦੋ ਦਹਾਕਿਆਂ ਤੋਂ ਕਾਫੀ ਚੀਜ਼ਾਂ ਬਦਲ ਚੁੱਕੀਆਂ ਹਨ।
ਸਭ ਤੋਂ ਵੱਡਾ ਪਬਲਿਕਕੰਸਲਟੇਸ਼ਨ
ਡਗ ਫੋਰਡ ਨੇ ਕਿਹਾ ਕਿ ਇਹ ਓਨਟਾਰੀਓ ਦੇ ਇਤਿਹਾਸਵਿਚਐਜੂਕੇਸ਼ਨ ਦੇ ਖੇਤਰਵਿਚਸਭ ਤੋਂ ਵੱਡਾ ਪਬਲਿਕਕੰਸਲਟੇਸ਼ਨਪ੍ਰੋਗਰਾਮਹੋਵੇਗਾ। ਅਸੀਂ ਸਾਰੇ ਪੱਖਾਂ ਦੀ ਗੱਲ ਸੁਣਾਂਗੇ ਅਤੇ ਸਾਰੇ ਪਹਿਲੂਆਂ ‘ਤੇ ਵਿਸਥਾਰਨਾਲ ਗੱਲਬਾਤ ਹੋਵੇਗੀ ਤਾਂ ਕਿ ਇਕ ਸਵੀਕਾਰਯੋਗ ਸੈਕਸ ਐਜੂਕੇਸ਼ਨ ਸਿਲੇਬਸਤਿਆਰਕਰਕੇ ਲਾਗੂਕੀਤਾ ਜਾ ਸਕੇ। ਫੋਰਡ ਨੇ ਕਿਹਾ ਕਿ ਚੋਣਪ੍ਰਚਾਰ ਦੇ ਦੌਰਾਨ ਕੁਝ ਮਾਂ-ਬਾਪ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਸਿਲੇਬਸ ਨੂੰ ਬਣਾਉਣ ਵਿਚ ਕੁਝ ਹੋਰ ਯੋਗਦਾਨਦੇਣਾ ਚਾਹੁੰਦੇ ਹਨ। ਹੁਣ ਅਸੀਂ ਉਨ੍ਹਾਂ ਦੀਰਾਏ ਜਾਣਨਲਈ ਉਨ੍ਹਾਂ ਕੋਲ ਜਾ ਰਹੇ ਹਾਂ। ਉਸ ਤੋਂ ਬਾਅਦ ਇਸ ਵਿਚਬਦਲਾਅਕੀਤਾਜਾਵੇਗਾ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …