23.7 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਗੈਰਕਾਨੂੰਨੀ ਢੰਗ ਨਾਲ ਦਾ ਖਲਹੋਣ ਵਾਲਿਆਂ 'ਤੇ ਸਰਕਾਰ ਦੀ ਨਜ਼ਰ

ਕੈਨੇਡਾ ‘ਚ ਗੈਰਕਾਨੂੰਨੀ ਢੰਗ ਨਾਲ ਦਾ ਖਲਹੋਣ ਵਾਲਿਆਂ ‘ਤੇ ਸਰਕਾਰ ਦੀ ਨਜ਼ਰ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਤੇ ਅਮਰੀਕਾਦੀਸਰਹੱਦਰਾਹੀਂ ਕੈਨੇਡਾਵਿੱਚਪਨਾਹਹਾਸਲਕਰਨ ਦੇ ਇਰਾਦੇ ਨਾਲਦਾਖਲ ਹੋ ਰਹੇ ਲੋਕਾਂ ਦੇ ਹੜ੍ਹ ਨੂੰ ਰੋਕਣਲਈਫੈਡਰਲਪ੍ਰੋਵਿੰਸ਼ੀਅਲਟਾਸਕਫੋਰਸਕਾਇਮਕੀਤੀ ਗਈ ਹੈ। ਇਸ ਟਾਸਕਫੋਰਸਨਾਲ ਲੰਘੇ ਦਿਨੀਂ ਮਾਂਟਰੀਅਲਵਿੱਚਹੋਣ ਜਾ ਰਹੀਮੀਟਿੰਗ ਵਿੱਚਪ੍ਰਧਾਨਮੰਤਰੀਜਸਟਿਨਟਰੂਡੋ ਵੀ ਹਿੱਸਾ ਲੈਣਗੇ। ਇੱਕ ਪਾਸੇ ਅਧਿਕਾਰੀਆਂ ਦਾਕਹਿਣਾ ਹੈ ਕਿ ਕਿਊਬਿਕਵਿੱਚਦਾਖਲਹੋਣਵਾਲਿਆਂ ਦੀਗਿਣਤੀਘੱਟ ਕੇ ਦਿਨਵਿੱਚ 140 ਰਹਿ ਗਈ ਹੈ ਜਦਕਿਪਿਛਲੇ ਹਫਤੇ ਰੋਜ਼ਾਨਾ 250 ਦੇ ਕਰੀਬਲੋਕਕੈਨੇਡਾਦਾਖਲ ਹੋ ਰਹੇ ਸਨ।

ਇੰਡੀਆ ਡੇ ਪਰੇਡਵਿਚਪ੍ਰਧਾਨਮੰਤਰੀਜਸਟਿਨਟਰੂਡੋ ਨੇ ਵੀ ਹਿੱਸਾ ਲਿਆ।ਪਰੇਡ ‘ਚ ਇੰਡੋ-ਕੈਨੇਡੀਅਨਪਰਿਵਾਰਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ।ਪਰੇਡ ਨੂੰ ਸ਼ਹਿਰ ਦੇ ਪ੍ਰਮੱਖ ਹਿੱਸਿਆਂ ‘ਚ ਆਯੋਜਿਤਕੀਤਾ ਗਿਆ। ਆਯੋਜਕਾਂ ਨੇ ਅਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ। ਪ੍ਰਧਾਨਮੰਤਰੀਜਸਟਿਨਟਰੂਡੋ ਨੇ ਇੰਡੋ-ਕੈਨੇਡੀਅਨਾਂ ਦੇ ਨਾਲਕਦਮਮਿਲਾ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਨੇ ਭਾਰਤੀਅੰਦਾਜ਼ ‘ਚ ਕੁੜਤਾ ਪਜਾਮਾਪਹਿਨਿਆ ਹੋਇਆ ਸੀ।

RELATED ARTICLES
POPULAR POSTS