16.2 C
Toronto
Saturday, September 19, 2026
spot_img
Homeਜੀ.ਟੀ.ਏ. ਨਿਊਜ਼ਮੇਅਰ ਜੌਹਨ ਟੋਰੀ ਵੱਲੋਂ 'ਦਾਕੈਨੇਡੀਅਨਪਰਵਾਸੀ' ਨੂੰ ਸ਼ੁਭਕਾਮਨਾਵਾਂ

ਮੇਅਰ ਜੌਹਨ ਟੋਰੀ ਵੱਲੋਂ ‘ਦਾਕੈਨੇਡੀਅਨਪਰਵਾਸੀ’ ਨੂੰ ਸ਼ੁਭਕਾਮਨਾਵਾਂ

ਮੇਅਰ ਜੌਹਨ ਟੋਰੀ ਵੱਲੋਂ ‘ਦਾਕੈਨੇਡੀਅਨਪਰਵਾਸੀ’ ਨੂੰ ਸ਼ੁਭਕਾਮਨਾਵਾਂਲੰਘੇ ਸ਼ਨੀਵਾਰ ਨੂੰ ਸਕਾਰਬਰੋ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਆਪਣੀਸਾਲਾਨਾਪਿਕਨਿਕਦਾਆਯੋਜਨ, ਗੁਰੂਘਰ ਦੇ ਨਾਲਪੈਂਦੇ ਪਾਰਕ ਵਿੱਚ ਕੀਤਾ ਗਿਆ, ਜਿਸ ਵਿੱਚ ਸਕਾਰਬਰੋ ਅਤੇ ਲਾਗਲੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਖਾਣ-ਪੀਣਦਾਵਧੀਆ ਪ੍ਰਬੰਧ ਸੀ ਅਤੇ ਬੱਚਿਆਂ ਦੀਆਂ ਖੇਡਾਂ ਕਰਵਾ ਕੇ ਇਨਾਮਵੀ ਵੰਡੇ ਗਏ। ਇਸ ਪਿਕਨਿਕ ਵਿੱਚ ਹਿੱਸਾ ਲੈਣਲਈਟੋਰਾਂਟੋ ਦੇ ਮੇਅਰ ਜੌਹਨ ਟੋਰੀਵੀਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸਕਾਰਬਰੋ ਗੁਰੂਘਰ ਦੇ ਮੁੱਖ ਸੇਵਾਦਾਰ ਸ. ਗੋਬਿੰਦਰ ਸਿੰਘ ਰੰਧਾਵਾ ਹੋਰਾਂ ਨਾਲਮਿਲ ਕੇ ਅਦਾਰਾ’ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀਹੋਰਾਂ ਨੇ ਮੇਅਰਟੋਰੀ ਨੂੰ ਅਦਾਰਾਪਰਵਾਸੀ ਵੱਲੋਂ ਸ਼ੁਰੂ ਕੀਤੇ ਗਏ ‘ਦਾਕੈਨੇਡੀਅਨਪਰਵਾਸੀ’ ਅੰਗਰੇਜ਼ੀ ਅਖ਼ਬਾਰਬਾਰੇ ਵੀਜਾਣੂਕਰਵਾਇਆ। ਇਸ ਅਖ਼ਬਾਰ ਨੂੰ ਦੇਖ ਕੇ ਮੇਅਰਟੋਰੀਬਹੁਤ ਖੁਸ਼ ਹੋਏ ਅਤੇ ਰਜਿੰਦਰ ਸੈਣੀਹੋਰਾਂ ਨੂੰ ਇਸ ਨਵੇਂ ਪ੍ਰਾਜੈਕਟਲਈਬਹੁਤ ਸ਼ੁਭ ਕਾਮਨਾਵਾਂ ਦਿੱਤੀਆਂ।

 

RELATED ARTICLES
POPULAR POSTS