-12.3 C
Toronto
Monday, February 2, 2026
spot_img
Homeਜੀ.ਟੀ.ਏ. ਨਿਊਜ਼ਸ੍ਰੀ ਗੁਰੂ ਸਿੰਘ ਸਭਾਮਾਲਟਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ...

ਸ੍ਰੀ ਗੁਰੂ ਸਿੰਘ ਸਭਾਮਾਲਟਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 3 ਸਤੰਬਰ ਨੂੰ

ਟੋਰਾਂਟੋ/ਜਸਬੀਰ ਸਿੰਘ ਬੋਪਾਰਾਏ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਮਾਲਟਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਸਲਾਨਾਨਗਰਕੀਰਤਨ ਇਸ ਸਾਲਮਿਸੀਸਾਗਾਸਿਟੀ ਵੱਲੋਂ ਮਿਲੇ ਭਰਪੂਰਸਹਿਯੋਗ ਸਦਕਾ 3 ਸਤੰਬਰ ਦਿਨਐਤਵਾਰ ਨੂੰ ਲੌਗ ਵੀਕਐਂਡ’ਤੇ ਹੋਣਗੇ ਜੋ ਮਾਲਟਨ ਗੁਰਦੁਆਰਾ ਸਾਹਿਬ ਤੋਂ 1 ਵਜੇ ਸ਼ੁਰੂ ਹੋ ਕੇ 5 ਵਜੇ ਦੇ ਕਰੀਬ ਗੁਰੂ ਜਸ ਕਰਦੇ ਹੋਏ ਗੁਰਦੁਆਰਾ ਸਾਹਿਬਵਾਪਸ ਪਹੁੰਚਣਗੇ।
ਸਵੇਰੇ 10 ਵਜੇ ਸ੍ਰੀ ਅਖੰਡ ਪਾਠਸਾਹਿਬ ਦੇ ਭੋਗ ਉਪਰੰਤ ਸਾਰਾਦਿਨਕਥਾ, ਕੀਰਤਨਅਤੇ ਢਾਡੀਵਾਰਾਂ ਦੇ ਪ੍ਰਵਾਹਚਲਣਗੇ, ਪੰਥਕ ਅਤੇ ਰਾਜਨੀਤਿਕ ਬੁਲਾਰੇ ਆਪਣੀਹਾਜ਼ਰੀਲਵਾਉਣਗੇ। ਪੰਥ ਪ੍ਰਸਿੱਧ ਕਥਾਵਾਚਕਭਾਈ ਪਿੰਦਰਪਾਲ ਸਿੰਘ ਅਤੇ ਸ੍ਰੀਦਰਬਾਰਸਾਹਿਬ ਜੀ ਦੇ ਕੀਰਤਨੀਏ ਭਾਈਨਿਰਮਲ ਸਿੰਘ ਨਾਗਪੁਰੀ, ਭਾਈ ਗੁਰਮੇਲ ਸਿੰਘ ਸਾਬਕਾਹਜੂਰੀਰਾਗੀਅਤੇ ਭਾਈਮਨਜੀਤ ਸਿੰਘ ਪਠਾਨਕੋਟਵਾਲੇ ਵਿਸ਼ੇਸ਼ਹਾਜ਼ਰੀਭਰਨਗੇ। ਵਧੇਰੇ ਜਾਣਕਾਰੀਲਈ 905-671-1662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS