Breaking News
Home / ਜੀ.ਟੀ.ਏ. ਨਿਊਜ਼ / ਭਾਰਤੀ ਕੌਂਸਲੇਟ ‘ਚ ਮਨਾਇਆਅਜ਼ਾਦੀਦਿਵਸ, ਦਿਨੇਸ਼ਭਾਟੀਆ ਨੇ ਝੁਲਾਇਆਰਾਸ਼ਟਰੀ ਝੰਡਾ

ਭਾਰਤੀ ਕੌਂਸਲੇਟ ‘ਚ ਮਨਾਇਆਅਜ਼ਾਦੀਦਿਵਸ, ਦਿਨੇਸ਼ਭਾਟੀਆ ਨੇ ਝੁਲਾਇਆਰਾਸ਼ਟਰੀ ਝੰਡਾ

ਟੋਰਾਂਟੋ/ਕੰਵਲਜੀਤ ਕੰਵਲ : ਭਾਰਤਦੀਅਜ਼ਾਦੀਦੀ71ਵੀਂ ਪੂਰਵ ਸੰਧਿਆ ‘ਤੇ ਟੋਰਾਂਟੋ ਸਥਿਤਭਾਰਤੀ ਕੌਂਸਲੇਟ ਜਨਰਲਵਿਖੇ ਅਜ਼ਾਦੀਦਿਵਸਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ‘ਚ ਭਾਰਤੀਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਟੋਰਾਂਟੋ ‘ਚ ਤਾਇਨਾਤਭਾਰਤੀ ਕੌਂਸਲੇਟ ਜਨਰਲਦਿਨੇਸ਼ਭਾਟੀਆ ਨੇ ਰਾਸ਼ਟਰੀ ਝੰਡੇ ਨੂੰ ਝੁਲਾਉਣਦੀਰਸਮਅਦਾਕੀਤੀ, ਇਸ ਸਮੇਂ ਉਹਨਾਂ ਨਾਲਉਹਨਾਂ ਦੀਪਤਨੀਸ੍ਰੀਮਤੀਸੀਮਾਭਾਟੀਆਵੀਸਨ। ਝੰਡਾ ਝੁਲਾਉਣਸਮੇਂ ਉਹਨਾਂ ਨੇ ਇਸ ਸਮਾਗਮ ਵਿੱਚ ਪੁੱਜੇ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਤੋਂ ਸਲਾਮੀਵੀਲਈਰਾਸ਼ਟਰੀ ਗੀਤ ਗਾਇਆ ਗਿਆ । ਸ੍ਰੀ ਗੁਰੂ ਤੇਗ ਬਹਾਦਰਸਕੂਲਬਰੈਂਪਟਨ ਦੇ ਬੱਚਿਆਂ ਵੱਲੋਂ ਗੁਰਬਾਣੀ ਦੇ ਸ਼ਬਦਅਤੇ ਦੇਸ਼ਭਗਤੀ ਦੇ ਗੀਤਾਂ ਦਾ ਗਾਇਨਕੀਤਾ ਗਿਆ। ਇਸ  ਮੌਕੇ ਦਿਨੇਸ਼ਭਾਟੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਦਾ ਸੰਦੇਸ਼ ਪੜ੍ਹ ਕੇ ਸੁਣਾਇਆ ਅਤੇ ਭਾਰਤੀਮੂਲ ਦੇ ਲੋਕਾਂ ਨੂੰ ਵਧਾਈ ਦਿੱਤੀ। ਇੱਥੇ ਨਿਊ ਹੋਪਸੀਨੀਅਰਜ਼ ਬਰੈਂਪਟਨ ਵੱਲੋਂ ਸ਼ੰਭੂ ਦੱਤ ਸ਼ਰਮਾਦੀਅਗਵਾਈਹੇਠਟੋਰਾਂਟੋ ਸਥਿੱਤ ਭਾਰਤੀ ਕੌਂਸਲੇਟ ਰਾਹੀਭਾਰਤ ਦੇ ਪ੍ਰਧਾਨ ਮੰਤਰੀ ਰਿਲੀਫ ਫੰਡ ਲਈ$ 21340 ਡਾਲਰਦਾ ਚੈਕ ਵੀ ਦਿੱਤਾ ਗਿਆ। ਸ਼ਾਮ ਨੂੰ ਵਾਅਨਸਿਟੀ ਦੇ ਇਕ ਹੋਟਲ ਵਿੱਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਇਕ ਸ਼ਾਨਦਾਰਰਿਸੈਪਸ਼ਨਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ‘ਚ ਭਾਰਤੀਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …