22.9 C
Toronto
Thursday, September 3, 2026
spot_img
Homeਜੀ.ਟੀ.ਏ. ਨਿਊਜ਼ਅਧਿਆਪਕ 'ਤੇ ਵਿਦਿਆਰਥੀ ਦਾ ਯੌਨ ਸੋਸਣ ਕਰਨ ਦਾ ਆਰੋਪ

ਅਧਿਆਪਕ ‘ਤੇ ਵਿਦਿਆਰਥੀ ਦਾ ਯੌਨ ਸੋਸਣ ਕਰਨ ਦਾ ਆਰੋਪ

ਅਧਿਆਪਕ ‘ਤੇ ਵਿਦਿਆਰਥੀ ਦਾ ਯੌਨ ਸੋਸਣ ਕਰਨ ਦਾ ਆਰੋਪਓਟਵਾ/ਬਿਊਰੋ ਨਿਊਜ਼ : ਨੋਵਾ ਸਕੋਟੀਆ ਵਿੱਚ ਟਾਟਾਮਾਗੌਚੇ ਖੇਤਰੀ ਅਕਾਦਮੀ ਦੇ ਇੱਕ ਅਧਿਆਪਕ ਉੱਤੇ ਇੱਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਆਰਸੀਐੱਮਪੀ ਅਨੁਸਾਰ, ਸਕੂਲ ਪ੍ਰਸ਼ਾਸਨ ਨੇ 25 ਜੂਨ ਨੂੰ ਇੱਕ ਅਧਿਆਪਕ ਵੱਲੋਂ ਵਿਦਿਆਰਥੀ ਨਾਲ ਅਣ-ਉਚਿਤ ਸਪਰਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸਕੂਲ ਨੇ ਅਧਿਆਪਕ ਨੂੰ 18 ਜੂਨ ਨੂੰ ਛੁੱਟੀ ‘ਤੇ ਭੇਜ ਦਿੱਤਾ । ਜਾਂਚ ਤੋਂ ਪਤਾ ਚੱਲਦਾ ਹੈ ਕਿ ਅਧਿਆਪਕ ਨੇ ਇੱਕ ਵਿਦਿਆਰਥੀ ਦਾ ਕਈ ਵਾਰ ਯੌਨ ਸੋਸਣ ਕੀਤਾ ਅਤੇ ਮਈ ਅਤੇ ਜੂਨ ਵਿੱਚ ਉਸ ਵਿਦਿਆਰਥੀ ਅਤੇ ਇੱਕ ਹੋਰ ਨੂੰ ਅਸ਼ਲੀਲ ਤਸਵੀਰਾਂ ਭੇਜੀਆਂ।

 

RELATED ARTICLES
POPULAR POSTS