16.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਯੂਸੈਨ ਬੋਲਟ ਦਾ ਰਿਕਾਰਡ ਤੋੜਨ ਤੋਂ ਪਹਿਲਾਂ ਐਂਡਰੇ ਗਰੇਸੀ ਦਾ ਸੁਪਨਾ ਟੁੱਟਿਆ

ਯੂਸੈਨ ਬੋਲਟ ਦਾ ਰਿਕਾਰਡ ਤੋੜਨ ਤੋਂ ਪਹਿਲਾਂ ਐਂਡਰੇ ਗਰੇਸੀ ਦਾ ਸੁਪਨਾ ਟੁੱਟਿਆ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਸੁਪਰਸਟਾਰ ਸਪਰਿੰਟਰ ਐਂਡਰੇ ਡੀ ਗਰੇਸੀ ਜਿਸ ਸੁਪਨੇ ਨੂੰ ਸੱਚ ਕਰਨ ਲਈ ਤਿਆਰੀਆਂ ਕਰ ਰਿਹਾ ਸੀ, ਉਹ ਚੂਰ-ਚੂਰ ਹੋ ਗਏ। ਤੇਜ਼ ਦੌੜਨ ਦੀ ਸਿਖਲਾਈ ਦੌਰਾਨ ਸੋਮਵਾਰ ਨੂੰ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਸ ਕਾਰਨ ਉਹ ਯੁਸੈਨ ਬੋਲਟ ਦੇ ਵਿਰੁੱਧ ਲੰਡਨ ‘ਚ ਹੋਣ ਵਾਲੇ ਮੁਕਾਬਲੇ ‘ਚ ਹਿੱਸਾ ਨਹੀਂ ਲੈ ਸਕੇਗਾ। ਲੰਡਨ ‘ਚ ਇਹ ਮੁਕਾਬਲਾ ਸ਼ੁੱਕਰਵਾਰ ਨੂੰ ਹੋਣ ਜਾ ਰਿਹਾ ਹੈ ਪਰ ਜਮਾਕਾ ‘ਚ ਟਰੇਨਿੰਗ ਦੌਰਾਨ ਐਂਡਰੇ ਜ਼ਖਮੀ ਹੋ ਗਿਆ। ਉਸ ਦੇ ਸਾਥੀਆਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਫੈਨਜ਼ ਲਈ ਬਹੁਤ ਬੁਰੀ ਖਬਰ ਹੈ।

 

RELATED ARTICLES
POPULAR POSTS