Breaking News
Home / ਜੀ.ਟੀ.ਏ. ਨਿਊਜ਼ / ਕੌਂਸਲਰ ਢਿੱਲੋਂ ਨੇ ਕੁਦਰਤੀ ਆਫ਼ਤਾਂ ਨਾਲਨਿਪਟਣਲਈ ਰੱਖੀ ਨਵੀਂ ਤਜਵੀਜ਼

ਕੌਂਸਲਰ ਢਿੱਲੋਂ ਨੇ ਕੁਦਰਤੀ ਆਫ਼ਤਾਂ ਨਾਲਨਿਪਟਣਲਈ ਰੱਖੀ ਨਵੀਂ ਤਜਵੀਜ਼

ਬਰੈਂਪਟਨ : ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਸ਼ਹਿਰ ‘ਚ ਕੁਦਰਤੀ ਆਫ਼ਤਾਂ ਸਮੇਂ ਆਮਲੋਕਾਂ ਨੂੰ ਬਿਹਤਰਰਿਸਪਾਂਸ, ਸੇਵਾਵਾਂ ਅਤੇ ਸੰਚਾਰਸਹੂਲਤਾਂ ਪ੍ਰਦਾਨਕਰਨਲਈਤਿਆਰੀ ਨੂੰ ਹੋਰਬਿਹਤਰ ਬਣਾਉਣ ਲਈਨਵੀਂ ਤਜਵੀਜ਼ ਪੇਸ਼ਕੀਤੀਹੈ। ਉਨ੍ਹਾਂ ਨੇ ਕਿਹਾ ਕਿ ਆਫ਼ਤਾਂ ਰਿਸਪਾਂਸਸਰਵਿਸਜ਼ ਨੂੰ ਹੋਰਬਿਹਤਰਕਰਨਦੀਲੋੜਹੈ।ਸਾਲ 2013 ‘ਚ ਆਈ ਸਟ੍ਰਾਮ ਦੌਰਾਨ 80 ਮਿਲੀਅਨਡਾਲਰਦਾ ਨੁਕਸਾਨ ਇਕੱਲੇ ਬਰੈਂਪਟਨ ‘ਚ ਹੋਇਆ ਸੀ ਅਤੇ ਜੇਕਰਪਹਿਲਾਂ ਤੋਂ ਤਿਆਰੀ ਹੁੰਦੀ ਤਾਂ ਇਸ ਤੋਂ ਬਚਾਅ ਹੋ ਸਕਦਾ ਸੀ। ਦੂਜੇ ਪਾਸੇ ਹੁਣੇ-ਹੁਣੇ ਹੀਟਵੇਵਸਅਤੇ ਪੋਲਰਵਰਟੋਸਿਕ ਦੌਰਾਨ ਵੀ ਇਹ ਕਮਜ਼ੋਰੀਵੇਖੀ ਗਈ। ਇਸ ਤਜਵੀਜ਼ ਦੇ ਨਾਲ ਕੌਂਸਲ ਸਟਾਫ਼ ਨੂੰ ਵਿਸਥਾਰਤਆਧਾਰ’ਤੇ ਤਿਆਰੀਕਰਨਅਤੇ ਆਮਲੋਕਾਂ ਦੇ ਨਾਲਬਿਹਤਰਸੰਵਾਦਸਥਾਪਤਕਰਨਲਈਵੀ ਕਿਹਾ ਗਿਆ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …