10.4 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਪੁਲਿਸ ਵੱਲੋਂ ਗੈਸ ਸਟੇਸ਼ਨ'ਤੇ ਲੁੱਟ ਕਰਨਵਾਲਿਆਂ ਦੀਆਂ ਤਸਵੀਰਾਂ ਜਾਰੀ

ਬਰੈਂਪਟਨ ਪੁਲਿਸ ਵੱਲੋਂ ਗੈਸ ਸਟੇਸ਼ਨ’ਤੇ ਲੁੱਟ ਕਰਨਵਾਲਿਆਂ ਦੀਆਂ ਤਸਵੀਰਾਂ ਜਾਰੀ

ਬਰੈਂਪਟਨ/ਬਿਊਰੋ ਨਿਊਜ : ਪੀਲਪੁਲਿਸਵੱਲੋਂ ਬਰੈਂਪਟਨ ਦੇ ਗੈਸ ਸਟੇਸ਼ਨ’ਤੇ ਲੁੱਟ ਖੋਹ ਦੀਵਾਰਦਾਤ ਨੂੰ ਅੰਜਾਮਦੇਣਵਾਲੇ ਦੋ ਸ਼ੱਕੀਆਂਂ ਦੀਤਸਵੀਰਜਾਰੀਕੀਤੀ ਹੈ, ਜੋ ਕਿ ਲੁੱਟ ਕਰਦੇ ਸਮੇਂ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਸੀ। ਪੁਲਸ ਨੂੰ ਉਮੀਦ ਹੈ ਕਿ ਦੋਹਾਂ ਸ਼ੱਕੀਆਂ ਨੂੰ ਤਸਵੀਰਜਾਰੀਕਰਨ ਤੋਂ ਬਾਅਦਉਨ੍ਹਾਂ ਦੀਭਾਲ ‘ਚ ਆਸਾਨੀਹੋਵੇਗੀ। ਹਾਲਾਂਕਿਉਨ੍ਹਾਂ ਦੇ ਚਿਹਰੇ ਕਾਲੇ ਕੱਪੜੇ ਨਾਲਢਕੇ ਹੋਏ ਸਨਪਰਫਿਰਵੀਪੁਲਸ ਨੇ ਆਪਣੇ ਪੱਧਰ’ਤੇ ਉਨ੍ਹਾਂ ਦੀ ਕੁਝ ਪਛਾਣਜਾਰੀਕੀਤੀ ਹੈ। ਦੱਸਦਈਏ ਕਿ ਏਅਰਪੋਰਟਰੋਡ’ਤੇ ਸਟੀਲਸਐਵਨਿਊ ਈਸਟ ਦੇ ਗੈਸ ਸਟੇਸ਼ਨ’ਤੇ 2 ਜਨਵਰੀ ਨੂੰ ਤੜਕੇ ਕਰੀਬ 6.40 ਵਜੇ ਦੋ ਲੁਟੇਰਿਆਂ ਵੱਲੋਂ ਲੁੱਟ ਦੀਵਾਰਦਾਤ ਨੂੰ ਅੰਜਾਮਦਿੱਤਾ ਗਿਆ ਸੀ, ਜਿਸ ਦੌਰਾਨ ਸ਼ੱਕੀਵੱਡੀਮਾਤਰਾ ‘ਚ ਗੈਸ ਸਟੇਸ਼ਨ ਤੋਂ ਕੈਸ਼ਲੈ ਗਏ ਸਨ ਤੇ ਉਨ੍ਹਾਂ ਨੂੰ ਆਖਰੀਵਾਰਸਟੀਲਸਐਵਨਿਊ ਤੋਂ ਗੋਰੇਵੇਅਡਰਾਈਵਵੱਲਜਾਂਦਿਆਦੇਖਿਆ ਗਿਆ ਸੀ। ਉਨ੍ਹਾਂ ਦੀ ਗੱਡੀ’ਤੇ ਜੋ ਨੰਬਰਪਲੇਟ ਲੱਗੀ ਹੋਈ ਸੀ ਉਸ ਤੋਂ ਪਤਾਲਗਾਇਆ ਗਿਆ ਹੈ ਕਿ ਉਹ ਟੋਰਾਂਟੋ ਦੇ ਗਾਰਫੇਲਾਡਰਾਈਵ ਤੋਂ ਚੋਰੀਕੀਤਾ ਗਿਆ ਸੀ। ਉਨ੍ਹਾਂ ਕੋਲ ਕਿਸੇ ਵੀਤਰ੍ਹਾਂ ਦਾ ਕੋਈ ਹਥਿਆਰਨਹੀਂ ਸੀ ਤੇ ਨਾ ਹੀ ਗੈਸ ਸਟੇਸ਼ਨਦਾ ਕੋਈ ਕਰਮਚਾਰੀ ਜ਼ਖਮੀ ਹੋਇਆ ਸੀ। ਪੁਲਸ ਨੇ ਤਸਵੀਰਜਾਰੀਕਰਲੋਕਾਂ ਤੋਂ ਮਦਦਦੀਅਪੀਲਕੀਤੀ ਹੈ ਕਿ ਜੇ ਕਿਸੇ ਨੂੰ ਸ਼ੱਕੀਆਂ ਬਾਰੇ ਕੋਈ ਜਾਣਕਾਰੀਹੋਵੇਂ ਤਾਂ ਉਹ ਪੀਲਪੁਲਸਨਾਲਸੰਪਰਕਕਰਸਕਦੀ ਹੈ।

RELATED ARTICLES
POPULAR POSTS