Breaking News
Home / ਜੀ.ਟੀ.ਏ. ਨਿਊਜ਼ / ਪ੍ਰਾਈਵੇਟਸੈਕਟਰ ਦੇ ਕੰਟਰੈਕਟਰਜ਼ ਲਈਲਿਬਰਲਸਰਕਾਰਪੇਸ਼ਕਰੇਗੀ ਮਿਨੀਮਮਵੇਜਬਿੱਲ

ਪ੍ਰਾਈਵੇਟਸੈਕਟਰ ਦੇ ਕੰਟਰੈਕਟਰਜ਼ ਲਈਲਿਬਰਲਸਰਕਾਰਪੇਸ਼ਕਰੇਗੀ ਮਿਨੀਮਮਵੇਜਬਿੱਲ

ਓਨਟਾਰੀਓ/ਬਿਊਰੋ ਨਿਊਜ਼
ਲਿਬਰਲਾਂ ਵੱਲੋਂ ਮੰਗਲਵਾਰ ਨੂੰ ਨਵਾਂ ਬਿੱਲਪੇਸ਼ਕੀਤਾਜਾਵੇਗਾ ਜਿਸ ਨਾਲਕੰਸਟ੍ਰਕਸ਼ਨਵਰਕਰਜ਼, ਬਿਲਡਿੰਗ ਸਰਵਿਸਿਜ਼ ਜਾਂ ਸਰਕਾਰੀਕੰਟਰੈਕਟਤਹਿਤਕੰਮਕਰਨਵਾਲੇ ਕਲੀਨਰਜ਼ ਲਈਘੱਟ ਤੋਂ ਘੱਟਉਜਰਤਾਂ ਤੈਅਕੀਤੀਆਂ ਜਾਣਗੀਆਂ।ਇਸ ਬਿੱਲਵਿੱਚਮਾਰਕਿਟਦੀਆਂ ਸਟੈਂਡਰਡਦਰਾਂ ਸ਼ਾਮਲਕੀਤੀਆਂ ਜਾਣਗੀਆਂ, ਜਿਹੜੀਆਂ ਕੰਟਰੈਕਟਰਜ਼ ਤੇ ਸਬਕੰਟਰੈਕਟਰਜ਼ ਨੂੰ ਆਪਣੇ ਕਰਮਚਾਰੀਆਂ ਨੂੰ ਦੇਣਾ ਹੀ ਹੋਵੇਗਾ। ਕੰਟਰੈਕਟਰਜ਼ ਇਨ੍ਹਾਂ ਦਰਾਂ ਨੂੰ ਧਿਆਨਵਿੱਚਰੱਖ ਕੇ ਸਰਕਾਰੀਠੇਕਿਆਂ ਉੱਤੇ ਬੋਲੀਲਗਾਸਕਣਗੇ। ਇਨ੍ਹਾਂ ਦਰਾਂ ਦਾਰੈਗੂਲੇਸ਼ਨਵਿੱਚਸੈਕਟਰ, ਰੀਜਨ ਤੇ ਮੌਜੂਦਾ ਸਾਂਝੇ ਸਮਝੌਤਿਆਂ ਦੇ ਹਿਸਾਬਨਾਲਪੂਰਾਵੇਰਵਾਦਿੱਤਾਜਾਵੇਗਾ। ਯੂਨਾਈਟਿਡਐਸੋਸੀਏਸ਼ਨਆਫਪਲੰਬਰਜ਼ ਐਂਡਸਟੀਮਫਿਟਰਜ਼ ਇਨ ਸਕਾਰਬੌਰੋ ਵਿੱਚ ਗੱਲ ਕਰਦਿਆਂ ਪ੍ਰੀਮੀਅਰਕੈਥਲੀਨਵਿੰਨ ਨੇ ਆਖਿਆ ਕਿ ਇਸ ਨਾਲਕੰਟਰੈਕਟਰਵਰਕਰਜ਼ ਦੇ ਭੱਤਿਆਂ, ਖਾਸ ਤੌਰ ਉੱਤੇ ਜਦੋਂ ਗੱਲ ਜਨਤਕਪ੍ਰੋਜੈਕਟਾਂ ਦੀਹੋਵੇਗੀ ਵਿੱਚ ਕਟੌਤੀ ਨਹੀਂ ਕਰਸਕਣਗੇ। ਇਸ ਸਮੇਂ ਉਨ੍ਹਾਂ ਦੇ ਨਾਲਲੇਬਰਮੰਤਰੀਕੈਵਿਨਫਲਿਨਵੀ ਮੌਜੂਦ ਸਨ।ਇਸ ਬਿੱਲ ਨੂੰ ਗਵਰਮੈਂਟਕੰਟਰੈਕਟਵੇਜਿਜ਼ ਐਕਟਦਾ ਨਾਂ ਦਿੱਤਾ ਗਿਆ ਹੈ।ਇਸ ਨਾਲ ਮੌਜੂਦਾ ਫੇਅਰਵੇਜਪਾਲਿਸੀ ਨੂੰ ਅਪਡੇਟਕੀਤਾਜਾਵੇਗਾ। ਆਖਰੀਵਾਰੀ ਇਸ ਨੂੰ 1995 ਵਿੱਚਅਪਡੇਟਕੀਤਾ ਗਿਆ ਸੀ। ਵਿੰਨ ਨੇ ਆਖਿਆ ਕਿ ਹਰੇਕਵਰਕਰ ਨੂੰ ਸਹੀ ਭੱਤੇ ਮਿਲਣੇ ਹੀ ਚਾਹੀਦੇ ਹਨ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …