Breaking News
Home / ਜੀ.ਟੀ.ਏ. ਨਿਊਜ਼ / ਅਪ੍ਰੈਲ ਮਹੀਨੇ ਪਈ ਬਰਫ਼ ਨੇ ਟੋਰਾਂਟੋ ਦੀਆਂ ਲਵਾਈਆਂ ਬਰੇਕਾਂ

ਅਪ੍ਰੈਲ ਮਹੀਨੇ ਪਈ ਬਰਫ਼ ਨੇ ਟੋਰਾਂਟੋ ਦੀਆਂ ਲਵਾਈਆਂ ਬਰੇਕਾਂ

ਮੌਸਮ ਦੇ ਵਿਗੜੇ ਤੇਵਰਾਂ ਨੇ ਕੀਤਾਟੋਰਾਂਟੋ ਨਿਵਾਸੀਆਂ ਦਾਜਨ-ਜੀਵਨ ਠੱਪ, ਭਾਰੀਬਰਫਬਾਰੀਕਾਰਨਸੜਕੀਅਤੇ ਹਵਾਈਆਵਾਜਾਈ ਵਿੱਚ ਪਈ ਵੱਡੀ ਰੁਕਾਵਟ, ਕਈ ਥਾਈਂ ਵਾਪਰੇ ਸੜਕੀਹਾਦਸੇ
ਬਰੈਂਪਟਨ/ਬਿਊਰੋ ਨਿਊਜ਼
ਇਸ ਵਾਰੀਅਪ੍ਰੈਲਮਹੀਨੇ ਵਿੱਚ ਪਈਭਾਰੀਬਰਫਬਾਰੀ ਨੇ ਜਿੱਥੇ ਜੀਟੀਏ ਦੇ ਇਲਾਕਾਨਿਵਾਸੀਆਂ ਨੂੰ ਹੈਰਾਨਕੀਤਾ ਹੈ ਉਥੇ ਸਮੁੱਚੇ ਜਨਜੀਵਨ ਨੂੰ ਲਗੱਭਗ ਦੋ ਦਿਨਲਈ ਠੱਪ ਕਰਕੇ ਰੱਖ ਦਿੱਤਾ। ਲੋਕਾਂ ਨੇ ਭਾਰੀਪ੍ਰੇਸ਼ਾਨੀਵਿਚੋਂ ਗੁਜ਼ਰਦਿਆਂ ਇਹ ਸਮਾਂ ਆਪਣੇ ਘਰਾਂ ਵਿੱਚ ਰਹਿ ਕੇ ਗੁਜ਼ਾਰਿਆ।ਕੈਨੇਡਾ ਦੇ ਮੌਸਮ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸ਼ਨੀਵਾਰਦੀਰਾਤ ਤੋਂ ਲੈ ਕੇ ਸੋਮਵਾਰਦੀਰਾਤ ਤੱਕ ਭਾਰੀਬਰਫਬਾਰੀਅਤੇ ਮੀਂਹ ਨੇ ਸਾਰੀਆਂ ਸੜਕਾਂ ਅਤੇ ਘਰਾਂ ਦੇ ਲਾਂਘੇ ਭਰ ਦਿੱਤੇ। ਕਈ ਥਾਈਂ ਭਾਰੀਬਰਫਕਾਰਣਸੜਕੀਆਵਾਜਾਈ ਵਿੱਚ ਵਿਘਨਪਿਆਅਤੇ ਭਿਆਨਕਹਾਦਸੇ ਵਾਪਰੇ ਹਨ।ਪੀਅਰਸਨਏਅਰਪੋਰਟ ਤੋਂ ਕਈ ਹਵਾਈਉਡਾਨਾਂ ਨੂੰ ਰੱਦ ਕਰਨਾਪਿਆ। ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹਿਣਦੀਆਂ ਖਬਰਾਂ ਵੀਮਿਲੀਆਂ ਹਨ।ਬਰਫ ਜੋ ਫਰੀਜ਼ਿੰਗ ਰੇਨ ਦੇ ਨਾਂ ਕਰਕੇ ਜਾਣੀਜਾਂਦੀ ਹੈ ਨੇ ਆਪਣਾਪ੍ਰਕੋਪ ਇਸ ਕਦਰਦਿਖਾਇਆ ਕਿ ਸਰਕਾਰੀ ਪ੍ਰਬੰਧਾਂ ਦੇ ਵਬਜੂਦਵੀਲੋਕਾਂ ਨੂੰ ਕਈ ਕਈ ਘੰਟੇ ਸੜਕਾਂ ਉਪਰਰੁਕਣਾਪਿਆ। ਗੱਡੀਆਂ ਬਰਫ ਵਿੱਚ ਫਸਣਕਾਰਣਹੋਰ ਕੋਈ ਟ੍ਰੈਫਿਕ ਨੂੰ ਤੋਰਨਦਾ ਜ਼ਰੀਆਂ ਨਾਹੋਣਕਰਕੇ ਜਿਹੜੇ ਲੋਕ ਕੰਮਾਂ ਤੋਂ ਘਰਾਂ ਵੱਲ ਨੂੰ ਸ਼ਾਮੀਂ ਆ ਰਹੇ ਸਨਰਸਤਿਆਂ ਵਿੱਚ ਹੀ ਫਸੇ ਰਹੇ।ਓਪੀਪੀਅਨੁਸਾਰ ਇਸ ਬੁਰੇ ਮੌਸਮ ਕਰਕੇ ਪੂਰੇ ਜੀਟੀਏ ਇਲਾਕੇ ਵਿੱਚ ਕੋਈ ਇੱਕ ਹਜ਼ਾਰ ਤੋਂ ਵੀ ਵੱਧ ਸੜਕੀਹਾਦਸੇ ਵਾਪਰੇ ਹਨ, ਜਿਨ੍ਹਾਂ ਵਿੱਚ ਕੋਈ ਵੀਜਾਨੀਨੁਕਸਾਨਹੋਣਦਾਸਮਾਚਾਰਨਹੀਂ ਹੈ।
ਆਖਰਬਰਫ ਹਟਾਉਣ ‘ਚ ਦੇਰੀ ਕਿਉਂ ਹੋਈ?
ਬਰੈਂਪਟਨ : ਸਿਟੀਕਾਊਂਸਲ ਨੇ ਬਰਫ ਹਟਾਉਣ ਦੇ ਕੰਮਵਿਚ ਹੋਈ ਦੇਰੀ ਨੂੰ ਲੈ ਕੇ ਸਿਟੀਮੈਟਰਸਨਿਊਜ਼ਲੇਟਰਵਿਚ ਖੁਲਾਸਾ ਕੀਤਾ ਹੈ ਕਿ ਆਖਰ ਅਜਿਹਾ ਕਿਉਂ ਹੋਇਆ ਹੈ।ਸਭ ਤੋਂ ਪਹਿਲਾਂ ਮੌਸਮ ਵਿਭਾਗ ਦੀਚਿਤਾਵਨੀ ਸੁਣ ਕੇ ਲੋਕਾਂ ਨੇ ਗਲੀਆਂ ਵਿਚ ਕੈਚ ਬੇਸਿਨਬਣਾਲਏ, ਜਿਸ ਤੋਂ ਬਾਅਦਦਾਖਤਰਾ ਘੱਟ ਹੋਣਦੀਬਜਾਏ ਵਧ ਗਿਆ। ਇਸਦੇ ਨਾਲ ਹੀ ਹੋਰਸ਼ਹਿਰਾਂ ਦੀਤਰ੍ਹਾਂ ਹੀ ਬਰੈਂਪਟਨਵਿਚਵੀਵਿੰਟਰਆਪਰੇਸ਼ਨਜ਼ ਦਾਕੰਮਕਰਾਰ ਦੇ ਤਹਿਤਕਰਵਾਇਆਜਾਂਦਾਹੈ। ਇਹ ਕਰਾਰਮਾਰਚ ਦੇ ਅੰਤਵਿਚਸਮਾਪਤ ਹੋ ਗਿਆ ਸੀ। ਜਾਣਕਾਰਾਂ ਦਾਕਹਿਣਾ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਕਿਸੇ ਵੀਸਥਿਤੀ ਨੂੂੰ ਰੋਕਣਲਈਯੋਜਨਾ ਬਣਾਉਣੀ ਚਾਹੀਦੀਹੈ। ਕਿਉਂਕਿ ਫਿਰ ਅਜਿਹਾ ਕੁਝ ਹੋ ਸਕਦਾਹੈ। ਉਸ ਸਮੇਂ ਆਮਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈਪਹਿਲਾਂ ਤੋਂ ਪੂਰੀਤਿਆਰੀਕਰਨੀਹੋਵੇਗੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …