Breaking News
Home / ਜੀ.ਟੀ.ਏ. ਨਿਊਜ਼ / ਐਮਪੀਸਹੋਤਾ ਵੱਲੋਂ ਪੀਅਰਸਨ ਤੋਂ 10 ਹੋਰਸ਼ਹਿਰਾਂ ਨੂੰ ਬੱਸ ਸਰਵਿਸਦਾਐਲਾਨ

ਐਮਪੀਸਹੋਤਾ ਵੱਲੋਂ ਪੀਅਰਸਨ ਤੋਂ 10 ਹੋਰਸ਼ਹਿਰਾਂ ਨੂੰ ਬੱਸ ਸਰਵਿਸਦਾਐਲਾਨ

ਔਟਵਾ/ਬਿਊਰੋ ਨਿਊਜ਼ :ਬਰੈਂਪਟਨ ਨੌਰਥ ਤੋਂ ਮੈਂਬਰਪਾਰਲੀਮੈਂਟਰੂਬੀਸਹੋਤਾ ਨੇ ਟੋਰਾਂਟੋ ਏਅਰਪੋਰਟ ਤੋਂ ਦੱਖਣੀ ਓਨਟਾਰੀਓ ਦੇ 10 ਸ਼ਹਿਰਾਂ ਲਈਨਵੀਂ ਗਰੇਹਾਊਂਡ ਬੱਸ ਸਰਵਿਸਦਾਐਲਾਨਕੀਤਾ ਹੈ। ਇਹ ਐਲਾਨ ਗਰੇਟਰਟੋਰਾਂਟੋ ਏਅਰਪੋਰਟਅਥਾਰਿਟੀ, ਟੂਰਿਜ਼ਮ ਇੰਡਸਟਰੀ ਔਫ ਓਨਟਾਰੀਓਅਤੇ ਗਰੇਹਾਊਂਡ ਕੈਨੇਡਾਦੀਭਾਈਵਾਲੀਨਾਲਕੀਤਾ ਗਿਆ ਹੈ।
ਇਸ ਬੱਸ ਸਰਵਿਸਨਾਲ ਦੱਖਣੀ ਓਨਟਾਰੀਓ ਦੇ ਸ਼ਹਿਰਾਂ ਦਾਪੀਅਰਸਨਏਅਰਪੋਰਟਨਾਲ ਸੰਪਰਕ ਵਧੀਆ ਹੋ ਜਾਵੇਗਾ, ਜਿਸ ਨਾਲ ਜਿੱਥੇ ਇਨ੍ਹਾਂ ਸ਼ਹਿਰਾਂ ਵਿੱਚੋਂ ਵਿਦੇਸ਼ਜਾਣਵਾਲੇ ਲੋਕਾਂ ਨੂੰ ਸਹੂਲਤਹੋਵੇਗੀ, ਉਥੇ ਟੂਰਿਜ਼ਮਲਈ ਆ ਰਹੇ ਲੋਕਾਂ ਲਈਇਨ੍ਹਾਂ ਸ਼ਹਿਰਾਂ ਦੀਆਂ ਟੂਰਿਜ਼ਮ ਦੇ ਪੱਖੋਂ ਆਕਰਸ਼ਕਥਾਵਾਂ ਵੀ ਪਹੁੰਚ ਵਿੱਚ ਹੋ ਜਾਣਗੀਆਂ। ਇਸ ਨਾਲ ਜੀ ਟੀ ਏ ਖੇਤਰ ਨੂੰ ਵੀਫਾਇਦਾਹੋਵੇਗਾ। ਏਅਰਪੋਰਟ ਤੇ ਜਾਣ ਜਾਂ ਆਉਣਵਾਲੇ ਲੋਕਹੁਣਕਾਰਾਂ ਦੀ ਥਾਂ ਇਨ੍ਹਾਂ ਬੱਸਾਂ ਰਾਹੀਂ ਸਫਰਕਰਨਗੇ, ਜਿਸ ਨਾਲਸੜਕਾਂ ‘ਤੇ ਭੀੜਘਟੇਗੀ।
ਇਸ ਸਰਿਵਸ ਤੋਂ ਬਰੈਂਪਟਨਸ਼ਹਿਰ ਨੂੰ ਵੀਫਾਇਦਾਹੋਵੇਗਾ ਕਿਉਂਕਿ ਏਅਰਪੋਰਟਲਈਟਰੈਫਿਕਦਾ ਸਿੱਧਾ ਅਸਰਬਰੈਂਪਟਨ ਵਿੱਚ ਵੀਪੈਂਦਾ ਹੈ। ਐਮਪੀਰੂਬੀਸਹੋਤਾ ਨੇ ਕਿਹਾ ਕਿ ਗਰੇਟਰਟੋਰਾਂਟੋ ਏਅਰਪੋਰਟਅਥਾਰਿਟੀ, ਟੂਰਿਜ਼ਮ ਇੰਡਸਟਰੀ ਔਫ ਓਨਟਾਰੀਓਅਤੇ ਗਰੇਅਹਾਊਂਡ ਕੈਨੇਡਾਦੀ ਇਹ ਭਾਈਵਾਲੀਸਲਾਹੁਣਯੋਗ ਹੈ। ਸਾਡੀਸਰਕਾਰ ਇਸ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਕਿ ਲੋਕਾਂ ਦਾ ਕੰਮਾਂ ‘ਤੇ ਜਾਣਲਈ ਲੱਗਣ ਵਾਲਾਸਮਾਂ ਘਟਾਇਆਜਾਵੇਗਾ, ਹਵਾਦਾਪ੍ਰਦੂਸ਼ਨ ਘੱਟ ਕੀਤਾਜਾਵੇਗਾ ਅਤੇ ਸਾਡੇ ਸ਼ਹਿਰਾਂ ਅਤੇ ਅਰਥਚਾਰੇ ਨੂੰ ਮਜ਼ਬੂਤਬਣਾਇਆਜਾਵੇਗਾ। ਇਸ ਨਵੀਂ ਬੱਸ ਸਰਵਿਸਨਾਲ ਇਸ ਖੇਤਰ ਵਿੱਚ ਰਹਿਣਵਾਲੇ ਲੋਕਾਂ ਨੂੰ ਸਫਰਲਈਹੋਰਬੇਹਤਰਸੇਵਾਵਾਂ ਮਿਲਣ ਲੱਗਣਗੀਆਂ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …