Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਛਿੜੀ ਚਰਚਾ ਕਿ ਬੈਂਕ ਆਫ਼ ਕੈਨੇਡਾ ਕਰ ਸਕਦਾ ਹੈ ਵਿਆਜ਼ ਦਰਾਂ ਵਿਚ ਵਾਧਾ

ਕੈਨੇਡਾ ‘ਚ ਛਿੜੀ ਚਰਚਾ ਕਿ ਬੈਂਕ ਆਫ਼ ਕੈਨੇਡਾ ਕਰ ਸਕਦਾ ਹੈ ਵਿਆਜ਼ ਦਰਾਂ ਵਿਚ ਵਾਧਾ

ਓਟਵਾ/ਬਿਊਰੋ ਨਿਊਜ਼ : ਇਨ੍ਹੀਂ ਦਿਨੀਂ ਕੈਨੇਡਾਵਿਚਆਰਥਿਕਵਿਸ਼ਿਆਂ ਦੇ ਮਾਹਿਰਾਂ ਵਿਚਾਲੇ ਇਹ ਚਰਚਾ ਚੱਲ ਰਹੀ ਹੈ ਕਿ ਬੈਂਕਆਫਕੈਨੇਡਾ ਆਉਂਦੇ ਦਿਨਾਂ ਵਿਚਵਿਆਜ਼ ਦਰਾਂ ਵਿਚਵਾਧਾਕਰਸਕਦਾਹੈ।ਜ਼ਿਕਰਯੋਗ ਹੈ ਕਿ ਬੈਂਕਆਫਕੈਨੇਡਾਵੱਲੋਂ ਨੀਤੀਸਬੰਧੀਆਪਣਾਫੈਸਲਾਜਲਦ ਹੀ ਲਿਆਜਾਣਵਾਲਾ ਹੈ। ਇਸ ਦੇ ਮੱਦੇਨਜ਼ਰਬੈਂਕਆਫਕੈਨੇਡਾ ਦੇ ਗਵਰਨਰਸਟੀਫਨਪੋਲੋਜ਼ ਵੱਲੋਂ ਇਹ ਆਖਿਆ ਜਾਣਾ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਜਨਮਦਿੰਦਾ ਹੈ ਕਿ 2015 ਵਿੱਚਵਿਆਜ਼ ਦਰਾਂ ਵਿੱਚ ਕਟੌਤੀ ਕਾਰਨ ਹੀ ਅਰਥਚਾਰਾਸਥਿਰਰਿਹਾ। ਪੋਲੋਜ਼ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ 2017 ਦੀਪਹਿਲੀਤਿਮਾਹੀਵਿੱਚਕੈਨੇਡੀਅਨਅਰਥਚਾਰੇ ਦਾਮਜ਼ਬੂਤੀਨਾਲਵਿਕਾਸ ਹੋਇਆ। ਉਨ੍ਹਾਂ ਆਸ ਪ੍ਰਗਟਾਈ ਕਿ ਅਰਥਚਾਰੇ ਦੀ ਇਹੀ ਸਥਿਤੀਆਉਣਵਾਲੇ ਸਮੇਂ ਵਿੱਚਵੀਬਣੀਰਹੇਗੀ। ਪੋਲੋਜ਼ ਦੇ ਇਸ ਬਿਆਨਨਾਲਇਨ੍ਹਾਂ ਕਿਆਸਅਰਾਈਆਂ ਦਾਬਾਜ਼ਾਰ ਗਰਮਾ ਗਿਆ ਹੈ ਕਿ ਅਗਲੇ ਦੋ ਹਫਤਿਆਂ ਵਿੱਚਕੀਤੇ ਜਾਣਵਾਲੇ ਐਲਾਨਵਿੱਚਬੈਂਕਆਫਕੈਨੇਡਾਵਿਆਜ਼ ਦਰਾਂ ਵਿੱਚਵਾਧਾਕਰਸਕਦਾ ਹੈ। ਜੇ ਸੈਂਟਰਲਬੈਂਕਆਪਣੀਆਂ ਵਿਆਜ਼ ਦਰਾਂ ਵਿੱਚਵਾਧਾਕਰਦਾ ਹੈ ਤਾਂ ਕੈਨੇਡਾ ਦੇ ਵੱਡੇ ਬੈਂਕਆਪਣੀਆਂ ਪ੍ਰਮੁੱਖ ਵਿਆਜ਼ ਦਰਾਂ ਵਿੱਚਵਾਧਾਕਰਨਗੇ। ਇਸ ਤਬਦੀਲੀਨਾਲਮਾਰਗੇਜ ਦਰਾਂ, ਹੋਰਲੋਨ ਤੇ ਲਾਈਨਆਫਕਰੈਡਿਟਸਬੰਧੀਦਰਾਂ ਵਿੱਚਵਾਧਾ ਹੋ ਜਾਵੇਗਾ। ਪੋਲੋਜ਼ ਨੇ ਆਖਿਆ ਕਿ ਬੈਂਕਵੱਲੋਂ 2015 ਵਿੱਚ ਦੋ ਵਾਰੀਵਿਆਜ਼ ਦਰਾਂ ਵਿੱਚਕੀਤੀ ਕਟੌਤੀ ਹੀ ਸਥਿਰਅਰਥਚਾਰੇ ਲਈ ਜ਼ਿੰਮੇਵਾਰ ਹੈ। ਯੂਰਪੀਅਨਸੈਂਟਰਲਬੈਂਕਵੱਲੋਂ ਆਯੋਜਿਤਫੋਰਮਵਿੱਚ ਹਿੱਸਾ ਲੈਣਲਈਪੋਲੋਜ਼ ਬੁੱਧਵਾਰ ਨੂੰ ਪੁਰਤਗਾਲਵਿੱਚਸਨ। ਉਨ੍ਹਾਂ ਆਖਿਆ ਕਿ ਅਸੀਂ ਨਵੀਆਂ ਵਿਆਜ਼ ਦਰਾਂ ਵੱਲਵੱਧਰਹੇ ਹਾਂ।

Check Also

ਕਤਲ ਕਰਨ ਅਤੇ ਚਾਰ ਨੂੰ ਜ਼ਖਮੀ ਕਰਨ ਦੇ ਮਾਮਲੇ ‘ਚ 2 ਵਿਅਕਤੀਆਂ ਨੂੰ ਕੀਤਾ ਚਾਰਜ

ਮਿਸੀਸਾਗਾ/ਬਿਊਰੋ ਨਿਊਜ਼ : 25 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਤੇ ਚਾਰ ਹੋਰਨਾਂ …