ਟੋਰਾਂਟੋ : ਪ੍ਰਿੰਸਚਾਰਲਸ (ਪ੍ਰਿੰਸਆਫਵੇਲਜ਼) ਤੇ ਉਨ੍ਹਾਂ ਦੀਪਤਨੀਕੈਮਿਲਾਕੈਨੇਡਾ ਦੇ 150ਵੇਂ ਜਨਮਦਿਨ’ਤੇ ਖਾਸ ਤੌਰ ‘ਤੇ ਆ ਰਹੇ ਹਨ। ਉਹ ਪੂਰਬੀਕੈਨੇਡਾ ਤੇ ਉੱਤਰੀਓਨਟਾਰੀਓਵਿਚਰਾਇਲਵਿਜ਼ਿਟਕਰਨਗੇ। ਉਹ ਇੱਥੇ ਔਰਤਾਂ ਦੀਸਿਹਤਲਈਵਿਸ਼ੇਸ਼ ਗੱਲਬਾਤਕਰਨਗੇ ਤੇ ਫਿਰਭਾਈਚਾਰੇ ਨਾਲਖਾਣਾਖਾਣਗੇ। ਜ਼ਿਕਰਯੋਗ ਹੈ ਕਿ ਚਾਰਲਸ18ਵੀਂ ਵਾਰਕੈਨੇਡਾ ਆ ਰਹੇ ਹਨਜਦ ਕਿ ਉਨ੍ਹਾਂ ਦੀਪਤਨੀ ਚੌਥੀ ਵਾਰਕੈਨੇਡਾ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾਪਹਿਲੀਜੁਲਾਈ ਨੂੰ ਆਪਣਾ150ਵਾਂ ਜਨਮਦਿਨਮਨਾਉਣ ਜਾ ਰਿਹਾ ਹੈ ਤੇ ਇਸ ਲਈਲੋਕਬਹੁਤਉਤਸ਼ਾਹਿਤਦਿਖਾਈ ਦੇ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …