7.3 C
Toronto
Thursday, October 30, 2025
spot_img
Homeਜੀ.ਟੀ.ਏ. ਨਿਊਜ਼ਮਹਾਨ ਨਗਰ ਕੀਰਤਨ 16 ਨੂੰ

ਮਹਾਨ ਨਗਰ ਕੀਰਤਨ 16 ਨੂੰ

logo-2-1-300x105-3-300x105ਬਰੈਂਪਟਨ : ਸ੍ਰੀ ਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਮਹਾਨਨਗਰਕੀਰਤਨ 16 ਅਕਤੂਬਰਦਿਨਐਤਵਾਰ ਨੂੰ ਸਜਾਇਆ ਜਾ ਰਿਹਾਹੈ। ਗੁਰਦੁਆਰਾ ਸਾਹਿਬ ਸਿੱਖ ਸੰਗਤ 32 ਰੀਗਨਰੋਡਬਰੈਂਪਟਨ ਵੱਲੋਂ ਸੰਗਤਾਂ ਨੂੰ ਬੇਨਤੀਕਰਦਿਆਂ ਦੱਸਿਆ ਗਿਆ ਹੈ ਕਿ 16 ਅਕਤੂਬਰਦਿਨਐਤਵਾਰ ਨੂੰ ਪਹਿਲਾਂ ਗੁਰਦੁਆਰਾ ਸਾਹਿਬਵਿਚਸਵੇਰੇ 8 ਵਜੇ ਤੋਂ 1 ਵਜੇ ਤੱਕ ਕੀਰਤਨਦਰਬਾਰ ਸਜੇਗਾ, ਫਿਰ ਇਸ ਉਪਰੰਤ 1 ਵਜੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਰਹਿਨੁਮਾਈ ਹੇਠਪੰਜਪਿਆਰਿਆਂ ਦੀਅਗਵਾਈਵਿਚਮਹਾਨਨਗਰਕੀਰਤਨ ਗੁਰਦੁਆਰਾ ਸਾਹਿਬ ਸਿੱਖ ਸੰਗਤ ਤੋਂ ਸ਼ੁਰੂ ਹੋ ਕੇ ਵੈਨਕਿਰਕਡਰਾਈਵ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ। ਜ਼ਿਕਰਯੋਗ ਹੈ ਕਿ ਨਗਰਕੀਰਤਨ ਤੋਂ ਇਕ ਦਿਨਪਹਿਲਾਂ 15 ਅਕਤੂਬਰ ਨੂੰ ਸ਼ਾਮ 6.30 ਵਜੇ ਤੋਂ 9. 30 ਵਜੇ ਤੱਕ ਢਾਡੀਦਰਬਾਰਵੀ ਸਜਾਇਆ ਜਾਵੇਗਾ। ਜਾਣਕਾਰੀਲਈ 905-495-1200 ਤੇ 905-457-5757 ‘ਤੇ ਸੰਪਰਕਕੀਤਾ ਜਾ ਸਕਦਾਹੈ।

RELATED ARTICLES
POPULAR POSTS