ਸ਼ੇਰਜੰਗ ਰਾਣਾ ਤੇ ਸੰਦੀਪ ਆਹੂਜਾ ਦੀਮਿਹਨਤ ਨੂੰ ਲੱਗਿਆ ਫ਼ਲ
ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀਭਾਈਚਾਰੇ ਵਿਚ ਇਕ ਵਡਮੁੱਲੀ ਥਾਂ ਬਣਾ ਚੁੱਕੀ ‘ਪੰਜਾਬਇੰਸ਼ੋਰੈਂਸ’ਦਾ 10 ਵਰ੍ਹਿਆਂ ਦਾਸਫ਼ਰਇਤਿਹਾਸਕਾਰੀਰਿਹਾਹੈ।ਪੰਜਾਬਇਸ਼ੋਰੈਂਸਕੰਪਨੀ ਦੇ ਕਰਤਾਧਰਤਾ ਸ਼ੇਰਜੰਗ ਸਿੰਘ ਰਾਣਾਅਤੇ ਸੰਦੀਪ ਆਹੂਜਾ ਦੀਮਿਹਨਤ ਨੂੰ ਫਲ ਲੱਗੇ ਤੇ ਅੱਜ ਇਸ ਪੜਾਅ’ਤੇ ਪਹੁੰਚਣ ‘ਤੇ ਉਨ੍ਹਾਂ ਨੂੰ ਚਹੁੰ ਪਾਸਿਓਂ ਮਹਿਕਾਂ ਭਰੀਆਂ ਮੁਬਾਰਕਾਂ ਮਿਲਰਹੀਆਂ ਹਨ।ਧਿਆਨਰਹੇ ਕਿ ਇਸ ਕੰਪਨੀ ਦੇ ਮਾਲਕਾਂ ਸ. ਸ਼ੇਰਜੰਗ ਸਿੰਘ ਰਾਣਾਅਤੇ ਸ੍ਰੀ ਸੰਦੀਪ ਆਹੂਜਾ ਨੇ 16 ਸਾਲਪਹਿਲਾਂ ਸੰਨ 2000 ਵਿਚ ਇੰਸ਼ੋਰੈਂਸ ਦੇ ਖੇਤਰਵਿਚਪੈਰ ਰੱਖਿਆ ਸੀ ਅਤੇ ਇਸ ਤੋਂ ਪਿੱਛੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।ਉਨ੍ਹਾਂ ਨੇ ਸੰਨ 2006 ਵਿਚ ‘ਪੰਜਾਬ ਇੰਸ਼ੋਰੈਂਸ ਇੰਕ’ ਦੀਸਥਾਪਨਾਕੀਤੀਅਤੇ ਇਸਦੇ ਕੰਮ ਕਾਰ ਨੂੰ ਵਧਾਉਣਲਈਦਿਨਰਾਤਮਿਹਨਤਕਰਨੀਸ਼ੁਰੂਕਰ ਦਿੱਤੀ। ਨਤੀਜੇ ਦੇ ਤੌਰ ਤੇ ਇਸ ਸੰਸਥਾ ਦੇ ਹੁਣਕੈਨੇਡਾਵਿਚਟਰਾਂਟੋ, ਸਰੀ, ਐਬਟਸਫੋਰਡ, ਕੈਲਗਰੀ, ਐਡਮਿੰਟਨ ਅਤੇ ਵਿੰਨੀਪੈਗ ਵਿਚ 6 ਦਫਤਰਹਨਜਿਨ੍ਹਾਂ ਰਾਹੀਂ ਲਗਭਗ 250 ਏਜੰਟ/ਐਡਵਾਈਜਰਭਾਈਚਾਰੇ ਨੂੰ ਇੰਸ਼ੋਰੈਂਸ ਦੀਆਂ ਸ਼ਾਨਦਾਰਸੇਵਾਵਾਂ ਦੇ ਰਹੇ ਹਨ। ਇਸ ਤੋਂ ਬਿਨਾਂ ਇਹ ਸੰਸਥਾ ਸੰਨ 2011 ਤੋਂ ਅਮਰੀਕਾ ਦੇ ਕੈਲੀਫੋਰਨੀਆਂ ਅਤੇ ਇੰਡੀਆਨਾ ਸ਼ਹਿਰਾਂ ਤੋਂ ਵੀਸੇਵਾਵਾਂ ਪ੍ਰਦਾਨਕਰਦੀ ਆ ਰਹੀ ਹੈ। ਇਸ ਸੰਸਥਾ ਵੱਲੋਂ ਆਪਣੇ ਇਨ੍ਹਾਂ ਦਫਤਰਾਂ ਰਾਹੀਂ ਭਾਈਚਾਰੇ ਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲਇਲਨੈਸ ਇੰਸ਼ੋਰੈਂਸ, ਡਿਸਏਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਆਦਿਦੀਆਂ ਈਮਾਨਦਾਰਅਤੇ ਪ੍ਰੋਫੈਸ਼ਨਲਸੇਵਾਵਾਂ ਪ੍ਰਦਾਨਕੀਤੀਆਂ ਜਾ ਰਹੀਆਂ ਹਨ।
ਇਸ ਕੰਪਨੀ ਨੇ ਪਿਛਲੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਜਿਹੜੀ ਇਹ ਤਰੱਕੀ ਕੀਤੀ ਹੈ ਉਸਦਾਸਿਹਰਾ ਸ. ਸ਼ੇਰਜੰਗ ਸਿੰਘ ਰਾਣਾ, ਸ੍ਰੀ ਸੰਦੀਪ ਆਹੂਜਾ ਅਤੇ ਉਨ੍ਹਾਂ ਦੀਮਿਹਨਤੀਟੀਮਸਿਰ ਬੱਝਦਾ ਹੈ ਅਤੇ ਪੰਜਾਬ ਇੰਸ਼ੋਰੈਂਸ ਦੀ ਇਹ ਟੀਮ ਤਰੱਕੀ ਦੀਆਂ ਹੋਰਵੀ ਮੰਜ਼ਲਾਂ ਸਰਕਰਨਲਈਦਿਨਰਾਤਮਿਹਨਤਕਰਰਹੀ ਹੈ। ਇਸੇ ਲੜੀਵਿਚ ਹੀ ਪੰਜਾਬ ਇੰਸ਼ੋਰੈਂਸ ਵੱਲੋਂ ਬੱਚਿਆਂ ਲਈਲੋਹੜੀ ਬੰਪਰ ਪ੍ਰਾਈਜਦੇਣਦਾਐਲਾਨਕੀਤਾ ਗਿਆ ਹੈ। ਲੋਹੜੀ ਬੰਪਰ ਇਨਾਮਾਂ ਦੀ ਇਸ ਯੋਜਨਾਅਨੁਸਾਰ 25 ਸਾਲ ਤੱਕ ਦੀਉਮਰ ਦੇ ਜਿਹੜੇ ਬੱਚੇ ਅਤੇ ਨੌਜੁਆਨ ਪੰਜਾਬ ਇੰਸ਼ੋਰੈਂਸ ਦੀਵੈਬਸਾਈਟpunjabinsurance.ca ਤੇ ਆਪਣੇ ਨਾਂ ਦਰਜਕਰਵਾਉਣਗੇ ਉਨ੍ਹਾਂ ਲਈਹਰਹਫਤੇ ਇਕ ਡਰਾਅ ਕੱਢਿਆ ਜਾਵੇਗਾ ਜਿਸਦੇ ਜੇਤੂ ਨੂੰ ਪੰਜਾਬ ਇੰਸ਼ੋਰੈਂਸ ਵੱਲੋਂ ਸ਼ਾਨਦਾਰਇਨਾਮ ਦਿੱਤਾ ਜਾਵੇਗਾ। ਪੰਜਾਬ ਇੰਸ਼ੋਰੈਂਸ ਵੱਲੋਂ ਇਸ ਲੜੀਦਾਪਹਿਲਾਡਰਾਅ 21 ਅਕਤੂਬਰ ਨੂੰ ਕੱਢਿਆ ਜਾ ਰਿਹਾ ਹੈ ਅਤੇ ਇਸ ਤੋਂ ਪਿੱਛੋਂ 2017 ਦੀਲੋਹੜੀ ਤੱਕ ਹਰਹਫਤੇ ਇਹ ਇਨਾਮ ਕੱਢਿਆ ਜਾਂਦਾਰਹੇਗਾ। ਇਸ ਸਬੰਧ ਵਿਚਹੋਰਜਾਣਕਾਰੀਲੈਣਲਈ (416) 996-6464 ‘ਤੇ ਫੋਨਕੀਤਾ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …