-12.3 C
Toronto
Monday, March 2, 2026
spot_img
Homeਭਾਰਤਨਸ਼ਾ ਤਸਕਰੀ ਦੇ ਮਾਮਲੇ 'ਚ ਵਿਵੇਕ ਓਬਰਾਏ ਦੀ ਪਤਨੀ ਨੂੰ ਸਿਟੀ ਕ੍ਰਾਈਮ...

ਨਸ਼ਾ ਤਸਕਰੀ ਦੇ ਮਾਮਲੇ ‘ਚ ਵਿਵੇਕ ਓਬਰਾਏ ਦੀ ਪਤਨੀ ਨੂੰ ਸਿਟੀ ਕ੍ਰਾਈਮ ਬਰਾਂਚ ਵਲੋਂ ਨੋਟਿਸ

Image Courtesy :jagbani(punjabkesari)

ਨਵੀਂ ਦਿੱਲੀ/ਬਿਊਰੋ ਨਿਊਜ਼
ਸੈਂਡਲਵੁੱਡ ਡਰੱਗ ਕੇਸ ਵਿਚ ਹੁਣ ਤੱਕ ਕਈ ਨਾਮ ਸਾਹਮਣੇ ਆਏ ਹਨ। ਕੁੱਝ ਤਸਕਰ ਵੀ ਗ੍ਰਿਫ਼ਤਾਰ ਹੋਏ ਹਨ। ਮਾਮਲੇ ਵਿਚ ਕੰਨੜ ਫ਼ਿਲਮਾਂ ਦੀਆਂ ਅਭਿਨੇਤਰੀਆਂ ਰਾਗਿਨੀ ਦਿਵੇਦੀ ਤੇ ਸੰਜਨਾ ਗਲਰਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਸ ਚਰਚਿਤ ਮਾਮਲੇ ਵਿਚ ਅਦਿੱਤਿਆ ਅਲਵਾ ਦੀ ਭੈਣ ਪ੍ਰਿਅੰਕਾ ਅਲਵਾ ਓਬਰਾਏ ਨੂੰ ਸਿਟੀ ਕ੍ਰਾਈਮ ਬਰਾਂਚ ਬੈਂਗਲੁਰੂ ਵਲੋਂ ਨੋਟਿਸ ਭੇਜਿਆ ਗਿਆ ਹੈ। ਪ੍ਰਿਅੰਕਾ ਅਲਵਾ ਓਬਰਾਏ ਵਿਵੇਕ ਓਬਰਾਏ ਦੀ ਪਤਨੀ ਹੈ। ਅਦਿੱਤਿਆ ਅਥਵਾ ਤੇ ਪ੍ਰਿਅੰਕਾ ਅਲਵਾ ਓਬਰਾਏ ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਪੁੱਤਰ ਦੀ ਪੁੱਤਰੀ ਹੈ।

RELATED ARTICLES
POPULAR POSTS