ਬਰੈਂਪਟਨ/ਬਿਊਰੋ ਨਿਊਜ਼
ਪੀਲਰਿਜਨ ਜਿਸ ਵਿਚਬਰੈਂਪਟਨ, ਮਿਸੀਸਾਗਾਅਤੇ ਕੈਲਾਡਨ ਤਿੰਨ ਸ਼ਹਿਰਸ਼ਾਮਲਹਨ, ਵਿਚਰਹਿਰਹੇ ਪਰਿਵਾਰਾਂ ਲਈਆਰਟਸਅਤੇ ਹੈਰੀਟੇਜ ਤੇ ਹੋਰਸਹੂਲਤਾਂ ਵਿਚ ਸੁਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਫ਼ੈੱਡਰਲਸਰਕਾਰ ਵੱਲੋਂ 99,000 ਡਾਲਰਦੀਰਕਮਜਾਰੀਕੀਤੀ ਜਾ ਰਹੀ ਹੈ। ਪੀਲਆਰਟ ਗੈਲਰੀ, ਮਿਊਜ਼ੀਅਮਐਂਡਆਰਕਾਈਵਜ਼ ਦੇ ਐਲੀਵੇਟਰਾਂ ਦੇ ਨਵੀਨੀਕਰਨਲਈ ਇਹ ਅਤਿ-ਲੋੜੀਂਦਾਕਦਮ ਸੀ ਜਿਸ ਦੀਪਿਛਲੇ ਕਈ ਸਾਲਾਂ ਤੋਂ ਉਡੀਕਕੀਤੀ ਜਾ ਰਹੀ ਸੀ। ਖੋਜ, ਸਾਇੰਸ ਤੇ ਇਕਨਾਮਿਕਡਿਵੈੱਲਪਮੈਂਟ ਮੰਤਰੀ ਮਾਣਯੋਗ ਨਵਦੀਪ ਸਿੰਘ ਬੈਂਸਜਿਹੜੇ ਕਿ ਓਨਟਾਰੀਓਦੀਫ਼ੈੱਡਰਲਇਕਨਾਮਿਕਡਿਵੈੱਲਪਮੈਂਟ ਏਜੰਸੀ (‘ਫੇਡਾ’) ਲਈਵੀ ਜ਼ਿੰਮੇਵਾਰ ਹਨ, ਦੀਤਰਫ਼ੋਂ ਇਸ ਫ਼ੈੱਡਰਲ ਫ਼ੰਡਿੰਗ ਬਾਰੇ ਬਾਕਾਇਦਾਐਲਾਨਬਰੈਂਪਟਨਸਾਊਥਦੀਮੈਂਬਰਪਾਰਲੀਮੈਂਟਸੋਨੀਆ ਸਿੱਧੂ ਨੇ ਲੰਘੇ ਸ਼ੁੱਕਰਵਾਰ 22 ਸਤੰਬਰ ਨੂੰ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਇਸ ‘ਤੇ ਮਾਣਮਹਿਸੂਸਕਰਰਹੇ ਹਨ ਕਿ ਕੈਨੇਡਾਦੀ150’ਵੀਂ ਵਰ੍ਹੇ-ਗੰਢ ਮਨਾਉਣਲਈਕੈਨੇਡਾ 150 ਕਮਿਊਨਿਟੀਇਨਫ਼ਰਾ-ਸਟਰੈੱਕਚਰਪ੍ਰੋਗਰਾਮਅਧੀਨ ਰੱਖੀ ਗਈ 300 ਡਾਲਰਦੀਰਾਸ਼ੀ ਵਿੱਚੋਂ ‘ਫ਼ੈਡਡੇਵ’ ਏਜੰਸੀ ਵੱਲੋਂ 88.9 ਮਿਲੀਅਨਡਾਲਰ ਦੱਖਣੀ ਓਨਟਾਰੀਓਲਈ ਦਿੱਤੇ ਜਾ ਰਹੇ ਹਨਅਤਤੇ ਇਹ ਪ੍ਰਾਜੈੱਕਟਬਰੈਂਪਟਨਵਿਚ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਬਰੈਂਟਨ-ਵਾਸੀਇਨ੍ਹਾਂ ਕਮਿਊਨਿਟੀਸਹੂਲਤਾਂ ਦਾਵਧੇਰੇ ਲਾਭਉਠਾਸਕਣਗੇ। ਕੈਨੇਡਾਦੀ150’ਵੀਂ ਵਰ੍ਹੇ-ਗੰਢ ਮਨਾਉਂਦੇ ਹੋਏ ਅਸੀਂ ਇਸ ਦੇ ਆਉਣਵਾਲੇ 150 ਸਾਲਾਂ ਦੇ ਵਧੀਆ ਭਵਿੱਖ ਦੀਕਾਮਨਾਕਰਦੇ ਹਾਂ।
Home / ਜੀ.ਟੀ.ਏ. ਨਿਊਜ਼ / ਬਰੈਂਪਟਨ, ਮਿਸੀਸਾਗਾ ਤੇ ਕੈਲਾਡਨਸ਼ਹਿਰਾਂ ਨੂੰ ਮਿਲੇਗੀ 99,000 ਡਾਲਰਦੀਫ਼ੈੱਡਰਲ ਫੰਡਿੰਗ : ਸੋਨੀਆ ਸਿੱਧੂ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …