Breaking News
Home / ਜੀ.ਟੀ.ਏ. ਨਿਊਜ਼ / ਸੈਨੇਟਫਾਇਨਾਂਸਕਮੇਟੀਟੈਕਸਤਬਦੀਲੀਆਂ ਦੀਕਰੇਗੀ ਪੜਚੋਲ

ਸੈਨੇਟਫਾਇਨਾਂਸਕਮੇਟੀਟੈਕਸਤਬਦੀਲੀਆਂ ਦੀਕਰੇਗੀ ਪੜਚੋਲ

30 ਨਵੰਬਰਤੱਕਦਾਮਿਲਿਆਰਿਪੋਰਟਪੇਸ਼ਕਰਨਦਾਸਮਾਂ
ਓਟਵਾ/ਬਿਊਰੋ ਨਿਊਜ਼
ਲਿਬਰਲਾਂ ਵੱਲੋਂ ਪ੍ਰਸਤਾਵਿਤਟੈਕਸਤਬਦੀਲੀਆਂ ਦਾਸੈਨੇਟਦੀ ਕੌਮੀ ਵਿੱਤੀਕਮੇਟੀਵੱਲੋਂ ਅਧਿਐਨਕੀਤਾਜਾਵੇਗਾ। ਸੈਨੇਟਰਜ਼ ਦਾਕਹਿਣਾ ਹੈ ਕਿ ਸਰਕਾਰਵੱਲੋਂ ਜਿਹੜੀਆਂ ਅਲੰਕਾਰਿਕ ਗੱਲਾਂ ਆਖੀਆਂ ਜਾ ਰਹੀਆਂ ਹਨਉਨ੍ਹਾਂ ਵਿੱਚ ਕਟੌਤੀ ਕੀਤੇ ਜਾਣ ਤੇ ਲਿਬਰਲਾਂ ਦੇ ਇਸ ਪ੍ਰਸਤਾਵ ਦੇ ਜਨਤਾ ਉੱਤੇ ਪੈਣਵਾਲੇ ਅਸਰ ਨੂੂੰ ਜਾਹਿਰਕਰਨਦਾ ਇਹ ਮੌਕਾ ਹੈ।
ਸੈਨੇਟਵੱਲੋਂ ਵਿੱਤਮੰਤਰੀਬਿੱਲ ਮੌਰਨਿਊ ਦੀਆਂ ਪ੍ਰਸਤਾਵਿਤਤਬਦੀਲੀਆਂ ਨੂੰ ਅਧਿਐਨਕਰਨਸਬੰਧੀਮਤਾਪਾਸਕੀਤਾ ਗਿਆ। ਮਤੇ ਅਨੁਸਾਰਸੈਨੇਟਦੀਨੈਸ਼ਨਲਫਾਇਨਾਂਸਕਮੇਟੀਆਮਦਨਦੀਵੰਡ, ਅਸਿੱਧੇ ਨਿਵੇਸ਼ ਤੇ ਵੱਡੇ ਮੁਨਾਫੇ ਵਿੱਚਆਮਦਨ ਨੂੰ ਬਦਲਣਵਰਗੇ ਵਿਸ਼ਿਆਂ ਨਾਲਸਬੰਧਤਪ੍ਰਸਤਾਵਿਤਤਬਦੀਲੀਆਂ ਦਾਅਧਿਐਨਕਰੇਗੀ। ਇਸ ਦੇ ਨਾਲ ਹੀ ਮਤੇ ਵਿੱਚਕਮੇਟੀ ਨੂੰ ਇਹ ਵੀ ਆਖਿਆ ਗਿਆ ਹੈ ਕਿ ਇਨ੍ਹਾਂ ਪ੍ਰਸਤਾਵਿਤਤਬਦੀਲੀਆਂ ਦੇ ਨਿੱਕੇ ਕਾਰੋਬਾਰਾਂ ਤੇ ਪ੍ਰੋਫੈਸ਼ਨਲਜ਼, ਆਰਥਿਕਵਿਕਾਸ ਤੇ ਸਰਕਾਰ ਦੇ ਵਿੱਤ ਉੱਤੇ ਪੈਣਵਾਲੇ ਪ੍ਰਭਾਵ ਨੂੰ ਵੀਦਰਜਕੀਤਾਜਾਵੇ। ਇਸ ਦੇ ਨਾਲ ਹੀ ਵੱਖਰੀਕਿਸਮਦੀਆਮਦਨ ਉੱਤੇ ਲਾਏ ਜਾਣਵਾਲੇ ਟੈਕਸਕਿੰਨੇ ਕੁ ਜਾਇਜ਼ ਹਨ ਇਹ ਵੀਪਤਾਲਾਇਆਜਾਵੇ।
ਕਮੇਟੀ ਨੂੰ ਅਧਿਐਨਪੂਰਾਕਰਕੇ ਸੈਨੇਟ ਨੂੰ ਰਿਪੋਰਟਕਰਨਲਈ 30 ਨਵੰਬਰਤੱਕਦਾਸਮਾਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੁਲਾਈਵਿੱਚ ਮੌਰਨਿਊ ਨੇ ਤਿੰਨਚੋਰਮੋਰੀਆਂ ਬੰਦਕਰਨਦਾਐਲਾਨਕੀਤਾ ਸੀ। ਸਰਕਾਰਦਾਕਹਿਣਾ ਸੀ ਕਿ ਇਨ੍ਹਾਂ ਚੋਰਮੋਰੀਆਂ ਸਦਕਾ ਉੱਚੀ ਆਮਦਨਵਾਲੇ ਕਾਰੋਬਾਰੀ ਉੱਚੀਆਂ ਟੈਕਸਦਰਾਂ ਤੋਂ ਬਚਜਾਂਦੇ ਹਨ।
ਇਨ੍ਹਾਂ ਤਬਦੀਲੀਆਂ ਨਾਲ ਅਜਿਹੇ ਕਾਰੋਬਾਰੀਆਂ ਵੱਲੋਂ ਆਪਣੀਆਮਦਨਘੱਟਵਿਖਾਉਣਲਈਆਪਣੇ ਪਰਿਵਾਰਕਮੈਂਬਰਾਂ ਵਿੱਚ ਇਸ ਨੂੰ ਵੰਡਦਿੱਤਾਜਾਂਦਾ ਹੈ ਫਿਰਭਾਵੇਂ ਉਹ ਮੈਂਬਰਬਿਜ਼ਨਸਵਿੱਚਸ਼ਾਮਲਹੋਣ ਚਾਹੇ ਨਹੀਂ। ਸਰਕਾਰਆਮਦਨ ਨੂੰ ਡਿਵੀਡੈਂਡਸ ਤੇ ਵੱਡੇ ਮੁਨਾਫੇ ਵਿੱਚਵਟਾਉਣ ਦੇ ਢੰਗ ਤਰੀਕਿਆਂ ਨੂੰ ਵੀਬਦਲਣਾ ਚਾਹੁੰਦੀ ਹੈ ਤੇ ਅਸਿੱਧੇ ਢੰਗ ਨਾਲਆਮਦਨ ਉੱਤੇ ਲੱਗਣ ਵਾਲੇ ਟੈਕਸ ਤੋਂ ਬਚਣ ਦੇ ਰਾਹਵੀਬੰਦਕਰਨੇ ਚਾਹੁੰਦੀ ਹੈ। ਲਿਬਰਲਆਪਣੇ ਇਨ੍ਹਾਂ ਟੈਕਸਸੁਝਾਵਾਂ ਬਾਰੇ ਕੈਨੇਡੀਅਨਾਂ ਤੋਂ 2 ਅਕਤੂਬਰਤੱਕਫੀਡਬੈਕ ਚਾਹੁੰਦੇ ਹਨ। ਉਦੋਂ ਹੀ ਕੰਸਲਟੇਸ਼ਨਵਿੰਡੋ ਬੰਦਹੋਵੇਗੀ। ਪਰਕਿਸਾਨ, ਡਾਕਟਰ ਤੇ ਕੰਸਰਵੇਟਿਵਪਹਿਲਾਂ ਹੀ ਸਰਕਾਰਵੱਲੋਂ ਲਿਆਂਦੇ ਇਸ ਤਰ੍ਹਾਂ ਦੇ ਪ੍ਰਸਤਾਵਾਂ ਖਿਲਾਫਸਖ਼ਤਵਿਰੋਧਪ੍ਰਗਟਾਅ ਚੁੱਕੀ ਹੈ। ਇਸ ਨੂੰ ਲੈ ਕੇ ਸੈਨੇਟਰਵੀਵੰਡੇ ਹੋਏ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …