11.1 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨਵਿੱਚ ਮਾਂ-ਧੀ ਦਾ ਸਸਕਾਰ

ਬਰੈਂਪਟਨਵਿੱਚ ਮਾਂ-ਧੀ ਦਾ ਸਸਕਾਰ

ਘਰੇਲੂ ਕਲੇਸ਼ਕਾਰਨਦੋਵਾਂ ਦਾ ਹੋਇਆ ਸੀ ਕਤਲ
ਟੋਰਾਂਟੋ :ਲੋਹੜੀਵਾਲੀਰਾਤਬਰੈਂਪਟਨ ਦੇ ਇੱਕ ਪੰਜਾਬੀਪਰਿਵਾਰਵਿੱਚਘਰੇਲੂ ਕਲੇਸ਼ਕਾਰਨਮਾਰੀਆਂ ਗਈਆਂ ਦੋ ਔਰਤਾਂ ਦਾਇੱਥੇ ਸੇਜਲ ਅੱਖਾਂ ਨਾਲਭਾਈਚਾਰੇ ਵੱਲੋਂ ਅੰਤਿਮਸੰਸਕਾਰਕਰਦਿੱਤਾ ਗਿਆ। ਜਾਣਕਾਰੀਮੁਤਾਬਕ 29 ਸਾਲਾਦਲਵਿੰਦਰ ਸਿੰਘ ਨੇ ਆਪਣੀਪਤਨੀਬਲਜੀਤਥਾਂਦੀ (32 ਸਾਲ) ਅਤੇ ਸੱਸ ਅਵਤਾਰ ਕੌਰ (60 ਸਾਲ) ਨੂੰ ਚਾਕੂ ਮਾਰ ਕੇ ਜਾਨੋਂ ਮਾਰਦਿੱਤਾ ਸੀ। ਪੁਲਿਸ ਨੇ ਉਸ ‘ਤੇ ਦੂਜੇ ਦਰਜੇ ਦੇ ਕੇਸ ਪਾ ਕੇ ਗ੍ਰਿਫ਼ਤਾਰਕਰਲਿਆ ਸੀ। ਸੂਤਰਾਂ ਮੁਤਾਬਕਮ੍ਰਿਤਕ ਔਰਤਾਂ ਨਵਾਂਸ਼ਹਿਰਨੇੜਲੇ ਪਿੰਡਛੋਕਰਾਂ ਦੀਆਂ ਸਨਅਤੇ ਦਲਵਿੰਦਰਪਿੱਛੋਂ ਫਗਵਾੜੇ ਨੇੜਲੇ ਪਿੰਡਸਮਰਾਵਾਂ ਦਾ ਹੈ। ਦਲਵਿੰਦਰਅਤੇ ਬਲਜੀਤਦਾਅੱਠ ਕੁ ਮਹੀਨਿਆਂ ਦਾ ਬੱਚਾ ਵੀ ਹੈ, ਜਿਸ ਨੂੰ ਹੁਣਬਾਲਸੰਭਾਲਘਰਵਿੱਚਰੱਖਿਆ ਗਿਆ ਹੈ ਪਰਬੱਚੇ ਦੇ ਨਾਨਾਕੁਲਦੀਪ ਸਿੰਘ ਉਸ ਨੂੰ ਆਪਣੇ ਕੋਲਰੱਖਣਲਈਚਾਰਾਜੋਈਕਰਰਹੇ ਹਨ। ਪੀੜਤਪਰਿਵਾਰ ਦੇ ਕੁਝ ਰਿਸ਼ਤੇਦਾਰਪੰਜਾਬ ਤੋਂ ਸਸਕਾਰਲਈਟੋਰਾਂਟੋ ਪੁੱਜੇ।

RELATED ARTICLES
POPULAR POSTS