ਟੋਰਾਂਟੋ ‘ਚ ਸਥਿਤਭਾਰਤੀ ਕੌਂਸਲੇਟ ਜਨਰਲ ਦੇ ਦਫਤਰਵਿਚਮਨਾਇਆ ਗਿਆ ਗਣਤੰਤਰਦਿਵਸ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ :ਟੋਰਾਂਟੋ ਸਥਿੱਤ ਭਾਰਤੀ ਕੌਂਸਲੇਟ ਜਨਰਲ ਦੇ ਆਫਿਸ ਵਿੱਚ ਭਾਰਤ ਦੇ ਗਣਤੰਤਰ ਦਿਵਸ’ਤੇ ਹੋਏ ਇਕ ਪ੍ਰਭਾਵਸ਼ਾਲੀਸਮਾਗਮ ਵਿੱਚ ਝੰਡਾ ਝੁਲਾਉਣਦੀਰਸਮ ਕੌਂਸਲੇਟ ਜਨਰਲਦਿਨੇਸ਼ਭਾਟੀਆਅਤੇ ਉਹਨਾਂ ਦੀਪਤਨੀઠ ਨੇ ਨਿਭਾਈ । ਇਸ ਮੌਕੇ ਰਾਸ਼ਟਰੀ ਗੀਤਦਾ ਗਾਇਨਕੀਤਾ ਗਿਆ ਅਤੇ ਉੱਥੇ ਮੌਜੂਦ ਸਾਬਕਾઠ ਫੌਜੀਆਂ ਵੱਲੋਂ ਸਲਾਮੀ ਦਿੱਤੀ ਗਈ।
ਗਣਤੰਤਰ ਦਿਵਸ’ਤੇ ਲਹਿਰਾਇਆਤਿਰੰਗਾ
RELATED ARTICLES