ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾਵਿਚਨਿਊ ਡੈਮੋਕਰੇਟਿਕਪਾਰਟੀ ਦੇ ਆਗੂ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਦੇ ਵਿਆਹ ਤੋਂ ਪਹਿਲਾਂ ਮੰਗਣੀਦਾਧਾਰਮਿਕਸਮਾਗਮਬਰੈਂਪਟਨਵਿਚ ਗੁਰਦੁਆਰਾਦਸਮੇਸ਼ਦਰਬਾਰਵਿਖੇ 4 ਫਰਵਰੀਸ਼ਾਮ ਨੂੰ ਹੋਣਾ ਹੈ ਜਿਸ ਵਿਚਪਹੁੰਚਣਲਈਸੱਦੇ ਭੇਜੇ ਗਏ ਹਨਅਤੇ ਭਾਈਚਾਰੇ ਦੇ ਲੋਕਾਂ ਵਿਚਭਾਰੀਉਤਸ਼ਾਹ ਹੈ। ਇਸ ਤੋਂ ਬਾਅਦਮੈਕਸੀਕੋ ਵਿਚ 19 ਫਰਵਰੀ ਨੂੰ ਨਿੱਜੀਸਮਾਗਮਵਿਚਵਿਆਹਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …