Breaking News
Home / ਜੀ.ਟੀ.ਏ. ਨਿਊਜ਼ / ਇਮੀਗ੍ਰਾਂਟ ਉਦਮੀਆਂ ਲਈ ਕੈਨੇਡਾ ਨੇ ਖੋਲ੍ਹੇ ਬੂਹੇ

ਇਮੀਗ੍ਰਾਂਟ ਉਦਮੀਆਂ ਲਈ ਕੈਨੇਡਾ ਨੇ ਖੋਲ੍ਹੇ ਬੂਹੇ

Canada copy copy2 ਮਈ ਤੋਂ ਸ਼ੁਰੂ ਹੋਏ ਸਟਾਰਟਅਪਵੀਜ਼ਾਪ੍ਰੋਗਰਾਮਤਹਿਤ 51 ਉਦਮੀ ਬਣੇ ਕੈਨੇਡਾ ਦੇ ਪੱਕੇ ਨਿਵਾਸੀ
ਓਟਵਾ/ਬਿਊਰੋ ਨਿਊਜ਼
ਸਟਾਰਟਅਪਵੀਜ਼ਾਪ੍ਰੋਗਰਾਮ ਦੇ ਤਹਿਤ ਇਸ ਸਮੇਂ ਜ਼ਿਆਦਾ ਤੋਂ ਜ਼ਿਆਦਾਇਮੀਗ੍ਰਾਂਟ ਉਦਮੀ ਕੈਨੇਡਾ ਆ ਰਹੇ ਹਨਅਤੇ ਉਹ ਦੇਸ਼ ‘ਚ ਘੱਟ ਆਮਦਨਵਰਗ ਦੇ ਪਰਿਵਾਰਾਂ ਦੇ ਲਗਾਤਾਰਵਿਕਾਸਅਤੇ ਉਨ੍ਹਾਂ ‘ਚ ਉਪਲਬਧ ਮੌਕਿਆਂ ਦਾਲਾਭਲੈਣਾ ਚਾਹੁੰਦੇ ਹਨ। 2 ਮਈ 2016 ਤੋਂ ਇਸ ਪ੍ਰੋਗਰਾਮ ਦੇ ਤਹਿਤ 51 ਉਦਮੀ ਕੈਨੇਡਾ ਦੇ ਪੱਕੇ ਨਿਵਾਸੀਬਣ ਚੁੱਕੇ ਹਨਅਤੇ ਉਹ 26 ਸਟਾਰਟਅਪਦੀਅਗਵਾਈਕਰਰਹੇ ਹਨਅਤੇ ਉਨ੍ਹਾਂ ਨੇ ਆਪਣੀਸਰਵਿਸਿਜ਼ ਨੂੰ ਪੂਰੇ ਕੈਨੇਡਾ ‘ਚ ਪੇਸ਼ਕਰ ਦਿੱਤਾ ਹੈ।ਜਿਨਾਂ ‘ਚ ਸਿਡਨੀ, ਹੈਲੀਫੈਕਸ, ਟੋਰਾਂਟੋ, ਮਿਸੀਸਾਗਾ, ਵਾਟਰਲੂ, ਥੰਡਰਵੇ, ਕੈਲਗਰੀ, ਵਿਹਸਲਰ, ਵੈਨਕੂਵਰਅਤੇ ਵਿਕਟੋਰੀਆਸ਼ਾਮਿਲਹੈ।
ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜਨਸ਼ਿਪਮੰਤਰੀ ਦੇ ਸੰਸਦੀ ਸਕੱਤਰ ਆਰਿਫਵਿਰਮਾਨੀ ਨੇ ਕਿਹਾ ਕਿ ਸਟਾਰਟਅਪਵੀਜ਼ਾਪ੍ਰੋਗਰਾਮਦੀ ਸ਼ੁਰੂਆਤ ਹੌਲੀ ਹਰੀਪ੍ਰੰਤੂ ਹੁਣ ਉਸ ‘ਚ ਤੇਜੀ ਆਉਣ ਲੱਗੀ ਹੈ।ਹਰੇਕਸਟਾਰਟਅਪ ‘ਚ ਨਵੇਂ ਰੋਜ਼ਗਾਰਦੀਆਂ ਅਪਾਰਸੰਭਾਵਨਾਵਾਂ ਹਨਅਤੇ ਇਸ ਨਾਲਕੈਨੇਡਾਸਰਕਾਰ ਨੂੰ ਵੀਆਪਣੀਆਮਦਨ ਵਧਾਉਣ ‘ਚ ਮਦਦਮਿਲੇਗੀ ਅਤੇ ਨਾਲ ਹੀ ਕੈਨੇਡਾ ਦੇ ਵਿਕਾਸ ‘ਚ ਵੀ ਇਸ ਦਾ ਯੋਗਦਾਨਹੋਵੇਗਾ।  ਸਟਾਰਟਅਪਵੀਜ਼ਾਪ੍ਰੋਗਰਾਮ ਨੂੰ ਲਗਾਤਾਰਸਫ਼ਲਤਾਮਿਲਰਹੀ ਹੈ ਅਤੇ ਦੁਨੀਆ ਭਰ ਦੇ ਦੇਸ਼ਾਂ ਤੋਂ ਬਿਨੈਪੱਤਰ ਮਿਲਰਹੇ ਹਨਜਿਨਾਂ ‘ਚ ਆਸਟਰੇਲੀਆ, ਚੀਨ, ਕੋਸਟਾ, ਰੀਕਾ, ਮਿਸਰ, ਭਾਰਤ, ਈਰਾਨ, ਸਾਊਥਕੋਰੀਆਅਤੇ ਉਰੂਗਵੇ ਸ਼ਾਮਿਲਹਨ। ਉਥੇ ਕਈ ਸਾਰੇ ਉਦਯੋਗਾਂ ਤੋਂ ਵੀ ਬਿਨੈਪੱਤਰ ਆ ਰਹੇ ਹਨਜਿਨਾਂ ‘ਚ ਤਕਨੀਕੀ, ਫੂਡ ਉਤਪਾਦ ਨਿਰਮਾਣ ਸਿੱਖਿਆ, ਮੈਡੀਕਲਰਿਸਰਚ, ਬੈਂਕਿੰਗ, ਐਚਆਰਅਤੇ ਇਸ਼ਤਿਹਾਰਸ਼ਾਮਿਲਹਨ।
ਇਸ ਪੰਜਸਾਲ ਦੇ ਪਾਇਲਟਪ੍ਰੋਗਰਾਮ ਦੇ ਤਹਿਤ ਉਦਮੀਆਂ ਨੂੰ ਕੈਨੇਡਾਦੀਤਹਿ ਏਜੰਸੀ ਦੁਆਰਾ ਪੂਰਾਸਮਰਥਨਮਿਲਦਾ ਹੈ ਅਤੇ ਉਹ ਕੈਨੇਡਾ ‘ਚ ਕੰਪਨੀਸਥਾਪਿਤਕਰਨ ਤੋਂ ਬਾਅਦਕੈਨੇਡਾਦੀਸਥਾਈਨਾਗਰਿਕਤਾ ਦੇ ਲਈਵੀ ਬਿਨੈਪੱਤਰ ਕਰਸਕਦਾਹੈ। ਇਸ ਪ੍ਰੋਗਰਾਮ ਦੇ ਲਈ ਮੰਗ ਵਧਦੀ ਜਾ ਰਹੀ ਹੈ ਅਤੇ ਹੁਣ ਵੀ 50 ਤੋਂ ਜ਼ਿਆਦਾਪਰਮਾਨੈਂਟਰੈਜੀਡੈਂਟ ਬਿਨੈਪੱਤਰ ਪ੍ਰਕਿਰਿਆਸ਼ਾਮਿਲ ਹੈ ਜਿਸ ਨੂੰ ਪੂਰੀ ਦੁਨੀਆ ਦੇ ਉਦਮੀਆਂ ਨੇ ਜਮਾਂ ਕਰਵਾਇਆ ਹੈ। ਇਨਾਂ ਨੂੰ ਤਹਿਕੈਨੇਡੀਅਨਵੈਂਚਰਕੈਪੀਟਲਫੰਡਜ਼, ਏਂਜਲਇਨਵੈਸਟਰ ਗਰੁੱਪ ਅਤੇ ਬਿਜਨਸਇਨਕਿਊਬੇਟਰਜ਼ ਦਾਵੀਸਮਰਥਨਪ੍ਰਾਪਤ ਹੈ ਤਾਂ ਕਿ ਉਹ ਕੈਨੇਡਾ ‘ਚ ਆਪਣੇ ਸਟਾਰਟਅਪਕਾਰੋਬਾਰਦੀ ਸ਼ੁਰੂਆਤ ਕਰ ਸਕੇ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …